JBF ਇੰਡਸਟਰੀਜ਼ ਦੀ ਹਿੱਸੇਦਾਰੀ ਵੇਚਣ ਦੀ ਯੋਜਨਾ

Friday, Oct 20, 2017 - 08:29 AM (IST)

JBF ਇੰਡਸਟਰੀਜ਼ ਦੀ ਹਿੱਸੇਦਾਰੀ ਵੇਚਣ ਦੀ ਯੋਜਨਾ

ਨਵੀਂ ਦਿੱਲੀ—ਜੇ. ਬੀ. ਐੱਫ. ਇੰਡਸਟਰੀਜ਼ ਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਹੈ। ਇਸ ਲਈ ਕੰਪਨੀ ਦੀ ਗੱਲਬਾਤ ਵੀ ਚੱਲ ਰਹੀ ਹੈ। ਪੀਈ ਨਿਵੇਸ਼ਕ ਕੇ. ਕੇ. ਆਰ. ਦੀ ਕੰਪਨੀ 'ਚ 20 ਫੀਸਦੀ ਹਿੱਸੇਦਾਰੀ ਹੈ। ਹਿੱਸੇਦਾਰੀ ਵੇਚਣ ਲਈ ਕੰਪਨੀ ਦੀ ਇੰਡੋਰਾਮਾ ਗਰੁੱਪ, ਆਰ.ਆਈ. ਐੱਲ., ਟੀ. ਸੀ. ਜੀ ਨਾਲ ਗੱਲਬਾਤ ਚੱਲ ਰਹੀ ਹੈ।


Related News