ਜਾਪਾਨੀ ਅਰਥਵਿਵਸਥਾ ਨੇ ਫੜੀ ਰਫ਼ਤਾਰ, ਅਪ੍ਰੈਲ-ਜੂਨ ਤਿਮਾਹੀ ''ਚ 1.1 ਫ਼ੀਸਦੀ ਦਾ ਸਾਲਾਨਾ ਵਾਧਾ ਦਰਜ

Tuesday, Aug 18, 2026 - 05:35 AM (IST)

ਜਾਪਾਨੀ ਅਰਥਵਿਵਸਥਾ ਨੇ ਫੜੀ ਰਫ਼ਤਾਰ, ਅਪ੍ਰੈਲ-ਜੂਨ ਤਿਮਾਹੀ ''ਚ 1.1 ਫ਼ੀਸਦੀ ਦਾ ਸਾਲਾਨਾ ਵਾਧਾ ਦਰਜ

ਟੋਕੀਓ (ਏਜੰਸੀ) : ਜਾਪਾਨ ਦੀ ਅਰਥਵਿਵਸਥਾ ’ਚ ਅਪ੍ਰੈਲ-ਜੂਨ ਤਿਮਾਹੀ ’ਚ ਸਾਲਾਨਾ ਆਧਾਰ ’ਤੇ 1.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਸ ਦੌਰਾਨ ਨਿੱਜੀ ਖਪਤ ਸਥਿਰ ਰਹੀ ਅਤੇ ਬਰਾਮਦ ਵਾਧੇ ਦੀ ਰਫ਼ਤਾਰ ਮੱਠੀ ਪਈ। ਕੈਬਨਿਟ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਜਾਪਾਨ ਦੀ ਅਸਲ ਜੀ. ਡੀ. ਪੀ. (ਸਕਲ ਘਰੇਲੂ ਉਤਪਾਦ) ’ਚ 2026 ਦੀ ਦੂਜੀ ਤਿਮਾਹੀ ’ਚ ਪਹਿਲੀ ਤਿਮਾਹੀ ਦੀ ਮੁਕਾਬਲੇ ਮੌਸਮੀ ਰੂਪ ਤੋਂ ਐਡਜਸਟਿਡ ਆਧਾਰ ’ਤੇ 0.3 ਫੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ : UGC-NET ਵਿਵਾਦ ਤੋਂ ਬਾਅਦ ਐਕਸ਼ਨ ਮੋਡ 'ਚ ਸਰਕਾਰ, NTA ਦੇ 50 ਮੁਲਾਜ਼ਮਾਂ ਦੀ ਕੀਤੀ ਛੁੱਟੀ 

ਜਨਵਰੀ-ਮਾਰਚ ਤਿਮਾਹੀ ’ਚ ਇਹ ਦਰ 2.1 ਫੀਸਦੀ ਸੀ। ਅਪ੍ਰੈਲ-ਜੂਨ ਤਿਮਾਹੀ ’ਚ ਨਿੱਜੀ ਖਰਚਾ ਜਨਵਰੀ-ਮਾਰਚ ਦੀ ਮੁਕਾਬਲੇ 1.2 ਫੀਸਦੀ ਘਟਿਆ, ਜਦੋਂ ਕਿ ਬਰਾਮਦ ’ਚ 0.5 ਫੀਸਦੀ ਦਾ ਵਾਧਾ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News