ਹਿੰਦੂਸਤਾਨ ਕਾਪਰ ਨੂੰ 10.2 ਕਰੋੜ ਦਾ ਮੁਨਾਫਾ
Monday, Aug 14, 2017 - 10:01 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਹਿੰਦੂਸਤਾਨ ਕਾਪਰ ਨੂੰ 10.2 ਕਰੋੜ ਦਾ ਮੁਨਾਫਾ ਹੋਇਆ, ਜਦਕਿ ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਹਿੰਦੂਸਤਾਨ ਕਾਪਰ ਨੂੰ 2.9 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਹਿੰਦੂਸਤਾਨ ਕਾਪਰ ਦੀ ਆਮਦਨ 85.2 ਫੀਸਦੀ ਵਧ ਕੇ 406.1 ਕਰੋੜ ਰੁਪਏ ਰਹੀ। ਵਿੱਤ ਸਾਲ 2017 ਦੀ ਪਹਿਲੀ ਤਿਮਾਹੀ 'ਚ ਹਿੰਦੂਸਤਾਨ ਕਾਪਰ ਦੀ ਆਮਦਨ 219.3 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਹਿੰਦੂਸਤਾਨ ਕਾਪਰ ਦਾ ਐਬਿਟਡਾ 7.9 ਕਰੋੜ ਰੁਪਏ ਤੋਂ ਵਧ ਕੇ 33 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਹਿੰਦੂਸਤਾਨ ਕਾਪਰ ਦਾ ਐਬਿਟਡਾ ਮਾਰਜਨ 3.8 ਫੀਸਦੀ ਤੋਂ ਵਧ ਕੇ 8.9 ਫੀਸਦੀ ਰਿਹਾ।