ਹੈਸਟਰ ਬਾਇਓ ਦਾ ਮੁਨਾਫਾ ਅਤੇ ਆਮਦਨ ਵਧੀ

Tuesday, Jan 23, 2018 - 04:04 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਹੈਸਟਰ ਬਾਇਓ ਦਾ ਮੁਨਾਫਾ 11.7 ਫੀਸਦੀ ਵਧ ਕੇ 6.5 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਹੈਸਟਰ ਬਾਇਓ ਦਾ ਮੁਨਾਫਾ 5.8 ਕਰੋੜ ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਹੈਸਟਰ ਬਾਇਓ ਦੀ ਆਮਦਨ 9.7 ਫੀਸਦੀ ਵਧ ਕੇ 31.9 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਹੈਸਟਰ ਬਾਇਓ ਦੀ ਆਮਦਨ 29.1 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਹੈਸਟਰ ਬਾਇਓ ਦਾ ਐਬਿਟਡਾ 9.4 ਕਰੋੜ ਰੁਪਏ ਤੋਂ ਵਧ ਕੇ 12.6 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਹੈਸਟਰ ਬਾਇਓ ਦਾ ਐਬਿਟਡਾ ਮਾਰਜਨ 32.4 ਫੀਸਦੀ ਤੋਂ ਵਧ ਕੇ 39.5 ਫੀਸਦੀ ਰਿਹਾ ਹੈ।


Related News