ਮਹਾਸ਼ਿਵਰਾਤਰੀ 'ਤੇ ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, ਜਾਣੋ 24K, 22K, 18K Gold ਦੀ ਕੀਮਤ

Wednesday, Feb 26, 2025 - 12:37 PM (IST)

ਮਹਾਸ਼ਿਵਰਾਤਰੀ 'ਤੇ ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, ਜਾਣੋ 24K, 22K, 18K Gold ਦੀ ਕੀਮਤ

ਨਵੀਂ ਦਿੱਲੀ — ਅੱਜ ਬੁੱਧਵਾਰ ਮਹਾਸ਼ਿਵਰਾਤਰੀ ਦੀ ਛੁੱਟੀ ਹੈ, ਜਿਸ ਕਾਰਨ ਬਾਜ਼ਾਰ ਬੰਦ ਹਨ। ਇਸ ਲਈ ਸੋਨੇ ਦੀ ਕੀਮਤ ਅੱਜ ਵੀ ਪਿਛਲੀ ਦਿਨ ਵਾਲੀ ਹੀ ਰਹੇਗੀ। 24 ਕੈਰੇਟ ਸੋਨੇ ਦੀ ਕੀਮਤ 86400 ਰੁਪਏ ਦੇ ਪਿਛਲੇ ਬੰਦ ਦੇ ਮੁਕਾਬਲੇ ਵਧ ਕੇ 86647 ਰੁਪਏ ਹੋ ਗਈ। ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 79369 ਰੁਪਏ ਪ੍ਰਤੀ 10 ਗ੍ਰਾਮ ਅਤੇ 18 ਕੈਰੇਟ ਸੋਨੇ ਦੀ ਕੀਮਤ 64985 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

ਇਹ ਵੀ ਪੜ੍ਹੋ :     ਸਿਰਫ਼ ਇੱਕ ਕਲਿੱਕ ਨਾਲ ਤੁਹਾਡੇ ਘਰ ਪਹੁੰਚ ਜਾਵੇਗਾ ਪਵਿੱਤਰ 'ਸੰਗਮ ਜਲ', ਜਾਣੋ ਕੀਮਤ

ਜਾਣੋ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਸੋਨੇ ਦੀ ਕੀਮਤ

ਅੱਜ ਦਿੱਲੀ ਵਿੱਚ ਸੋਨੇ ਦੀ ਕੀਮਤ 88053 ਰੁਪਏ ਪ੍ਰਤੀ 10 ਗ੍ਰਾਮ ਹੈ।
ਅੱਜ ਚੰਡੀਗੜ੍ਹ 'ਚ ਸੋਨੇ ਦੀ ਕੀਮਤ 88062 ਰੁਪਏ ਪ੍ਰਤੀ 10 ਗ੍ਰਾਮ ਹੈ।
ਅੱਜ ਅੰਮ੍ਰਿਤਸਰ 'ਚ ਸੋਨੇ ਦੀ ਕੀਮਤ 88080 ਰੁਪਏ ਪ੍ਰਤੀ 10 ਗ੍ਰਾਮ ਹੈ।

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ 'ਤੇ ਪਹੁੰਚੀਆਂ ਸੋਨੇ ਦੀਆਂ ਕੀਮਤਾਂ , 20 ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਸਕਦੀ ਹੈ ਦਰਾਮਦ!

ਜਾਣੋ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਚਾਂਦੀ ਦੀ ਕੀਮਤ

ਅੱਜ ਦਿੱਲੀ ਵਿੱਚ ਚਾਂਦੀ ਦੀ ਕੀਮਤ 104200 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਅੱਜ ਚੰਡੀਗੜ੍ਹ 'ਚ ਚਾਂਦੀ ਦੀ ਕੀਮਤ 103600 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਇਹ ਵੀ ਪੜ੍ਹੋ :     ਚਮਕੇਗਾ ਸੋਨਾ, ਜਾਣੋ ਕਿਸ ਹੱਦ ਤੱਕ ਜਾਏਗੀ ਕੀਮਤ, ਲਗਾਤਾਰ ਰਿਕਾਰਡ ਤੋੜ ਰਹੇ Gold ਦੇ ਭਾਅ

ਜਾਣੋ  24 ਕੈਰੇਟ, 22 ਕੈਰੇਟ, 18 ਕੈਰੇਟ ਸੋਨੇ ਦੀ ਕੀਮਤ

ਸ਼ਹਿਰ               22 ਕੈਰੇਟ            24 ਕੈਰੇਟ                18 ਕੈਰੇਟ
ਚੇਨਈ                80760              88100                   66410 
ਮੁੰਬਈ                80760              88100                   66080 
ਦਿੱਲੀ                80910               88250                   66200 
ਕੋਲਕਾਤਾ           80760               88100                   66080
ਅਹਿਮਦਾਬਾਦ      80810               88150                   66120
ਜੈਪੁਰ                80910               88250                   66200 
ਪਟਨਾ               80810                88150                  66120
ਲਖਨਊ             80910                88250                  66200 
ਗਾਜ਼ੀਆਬਾਦ       80910                88250                 66200
ਨੋਇਡਾ              80910                88250                  66200
ਅਯੁੱਧਿਆ          80910                88250                  66200
ਗੁਰੂਗ੍ਰਾਮ           80910                88250                  66200
ਚੰਡੀਗੜ੍ਹ           80910                88250                  66200 

ਇਹ ਵੀ ਪੜ੍ਹੋ :      ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ 'ਤੇ ਲੀਗਲ ਐਕਸ਼ਨ! ਅਦਾਲਤ ਨੇ ਭੇਜਿਆ ਨੋਟਿਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News