ਰਿਲਾਇੰਸ ਦੀ ਡਿਜੀਟਲ ਇੰਡੀਆ ਸੇਲ ’ਚ ਪਾਓ ਭਾਰੀ ਛੋਟ

Wednesday, Jan 26, 2022 - 10:48 AM (IST)

ਰਿਲਾਇੰਸ ਦੀ ਡਿਜੀਟਲ ਇੰਡੀਆ ਸੇਲ ’ਚ ਪਾਓ ਭਾਰੀ ਛੋਟ

ਮੁੰਬਈ–ਇਸ ਗਣਤੰਤਰ ਦਿਵਸ ਨੂੰ ਡਿਜੀਟਲ ਇੰਡੀਆ ਸੇਲ ਨਾਲ ਮਨਾਓ। ਇਸ ਮੌਕੇ ’ਤੇ ਸਾਰੇ ਡਿਜੀਟਲ ਰਿਲਾਇੰਸ ਸਟੋਰਸ, ਮਾਏ ਜੀਓ ਸਟੋਰਸ ’ਤੇ ਤੁਸੀਂ ਸ਼ਾਨਦਾਰ ਡੀਲਸ ਅਤੇ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ। ਨਾ ਸਿਰਫ ਇਲੈਕਟ੍ਰਾਨਿਕ ਸਾਮਾਨ ’ਤੇ ਭਾਰੀ ਛੋਟ ਮਿਲੇਗੀ ਸਗੋਂ ਡੀਲਸ ਦੇ ਨਾਲ-ਨਾਲ ਸ਼ਾਨਦਾਰ ਕੈਸ਼ਬੈਕ ਆਫਰ ਵੀ ਮੁਹੱਈਆ ਹਨ। ਕਿਸੇ ਵੀ ਬੈਂਕ ਦੇ ਕ੍ਰੈਡਿਟ ਕਾਰਡ ’ਤੇ 6 ਫੀਸਦੀ ਦੀ ਸਿੱਧੀ ਛੋਟ ਦਿੱਤੀ ਜਾ ਰਹੀ ਹੈ।

ਸਿਟੀ ਬੈਂਕ ਦੇ ਗਾਹਕਾਂ ਨੂੰ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ’ਤੇ 10 ਫੀਸਦੀ ਦੀ ਛੋਟ ਮਿਲ ਰਹੀ ਹੈ। 5000 ਰੁਪਏ ਦੀ ਹਰੇਕ ਖਰੀਦ ’ਤੇ 1000 ਰੁਪਏ ਦੇ ਰਿਲਾਇੰਸ ਡਿਜੀਟਲ ਵਾਊਚਰਸ ਮਿਲਣਗੇ। ਇਹ ਆਫਰਸ 26 ਜਨਵਰੀ 2022 ਤੱਕ ਵੈਲਿਡ ਹਨ। ਇਸ ਤੋਂ ਇਲਾਵਾ ਟੀ. ਵੀ., ਸਮਾਰਟਫੋਨ, ਲੈਪਟਾਪ, ਵਾਸ਼ਿੰਗ ਮਸ਼ੀਨਾਂ ਅਤੇ ਹੋਮ ਅਪਲਾਇੰਸਿਜ ’ਤੇ ਵੀ ਸਪੈਸ਼ਲ ਆਫਰ ਮੁਹੱਈਆ ਹਨ।


author

Aarti dhillon

Content Editor

Related News