ਕੱਚੇ ਤੇਲ ''ਚ ਤੇਜ਼ੀ, ਸੋਨੇ ਦੀ ਚਮਕ ਵਧੀ

Thursday, Aug 24, 2017 - 09:06 AM (IST)

ਕੱਚੇ ਤੇਲ ''ਚ ਤੇਜ਼ੀ, ਸੋਨੇ ਦੀ ਚਮਕ ਵਧੀ

ਨਵੀਂ ਦਿੱਲੀ—ਸੈਂਟਰਲ ਬੈਂਕ ਦੀ ਮੀਟਿੰਗ ਤੋਂ ਪਹਿਲਾਂ ਸੋਨੇ 'ਚ ਚਮਕ ਵਧਦੀ ਦਿਸ ਰਹੀ ਹੈ। ਉਧਰ ਅਮਰੀਕਾ 'ਚ ਭੰਡਾਰ ਘਟਣ ਨਾਲ ਕੱਚੇ ਤੇਲ 'ਚ ਵੀ ਤੇਜ਼ੀ ਦਾ ਰੁੱਖ ਨਜ਼ਰ ਆ ਰਿਹਾ ਹੈ। ਜਿਸ ਦੇ ਚੱਲਦੇ ਬ੍ਰੈਂਟ ਕਰੂਡ 52.5 ਡਾਲਰ ਪ੍ਰਤੀ ਬੈਰਲ ਦੇ ਪਾਰ ਚੱਲਿਆ ਗਿਆ ਹੈ।
ਕੱਚਾ ਤੇਲ ਐੱਮ. ਸੀ. ਐਕਸ 
ਵੇਚੋ-3100 ਰੁਪਏ
ਸਟਾਪਲਾਸ-3125 ਰੁਪਏ
ਟੀਚਾ-3050 ਰੁਪਏ
ਜਿੰਕ ਐੱਮ. ਸੀ. ਐਕਸ 
ਖਰੀਦੋ-199 ਰੁਪਏ
ਸਟਾਪਲਾਸ-197.5 ਰੁਪਏ


Related News