ਕੱਚੇ ਤੇਲ ''ਚ ਉਬਾਲ, ਸੋਨਾ 1300 ਡਾਲਰ ਦੇ ਪਾਰ
Tuesday, Sep 26, 2017 - 08:42 AM (IST)
ਨਵੀਂ ਦਿੱਲੀ—ਜਿਓਪੋਲੀਟੀਕਲ ਤਣਾਅ ਦੌਰਾਨ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ 3 ਫੀਸਦੀ ਉਛਲ ਕੇ 59 ਡਾਲਰ ਪ੍ਰਤੀ ਬੈਰਲ ਦੇ ਪਾਰ ਨਿਕਲ ਗਿਆ ਹੈ। ਕੱਚਾ ਤੇਲ ਇਸ ਸਾਲ ਦੇ ਸਿਖਰ 'ਤੇ ਦਿਸ ਰਿਹਾ ਹੈ। ਉਧਰ ਸੋਨੇ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦੀ ਕੀਮਤ 1300 ਡਾਲਰ ਦੇ ਪਾਰ ਨਿਕਲ ਗਈ ਹੈ।
ਸੋਨਾ ਐੱਮ. ਸੀ. ਐਕਸ
ਖਰੀਦੋ-29900
ਸਟਾਪਲਾਸ-29750
ਟੀਚਾ-30300
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-3360
ਸਟਾਪਲਾਸ-3300
ਟੀਚਾ-3450
