ਕੱਚੇ ਤੇਲ ''ਚ ਉਛਾਲ, ਸੋਨੇ ''ਚ ਹਲਕਾ ਵਾਧਾ
Monday, Oct 30, 2017 - 08:48 AM (IST)

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ 2 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਦੇ ਪਾਰ ਚੱਲਿਆ ਗਿਆ ਹੈ। ਓਪੇਕ ਵਲੋਂ ਉਤਪਾਦਨ ਕਟੌਤੀ ਜਾਰੀ ਰਹਿਣ ਦੀ ਉਮੀਦ ਹੈ। ਉਧਰ ਸੋਨੇ ਦੀਆਂ ਕੀਮਤਾਂ 'ਚ ਹਲਕਾ ਵਾਧਾ ਹੈ ਅਤੇ ਇਹ 1275 ਡਾਲਰ ਪ੍ਰਤੀ ਓਂਸ ਦੇ ਕਰੀਬ ਨਜ਼ਰ ਆ ਰਿਹਾ ਹੈ।
ਸੋਨਾ ਐੱਮ. ਸੀ. ਐਕਸ
ਖਰੀਦੋ-29250
ਸਟਾਪਲਾਸ-29180
ਟੀਚਾ-29550
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-3470
ਸਟਾਪਲਾਸ-3440
ਟੀਚਾ-3540