ਸੈਂਟਰਲ ਬੈਂਕ ਬਾਂਡ ਦੇ ਰਾਹੀਂ ਇਕ ਹਜ਼ਾਰ ਕਰੋੜ ਰੁਪਏ ਦੀ ਪੂੰਜੀ ਜੁਟਾਏਗਾ

Sunday, Sep 22, 2019 - 09:24 AM (IST)

ਸੈਂਟਰਲ ਬੈਂਕ ਬਾਂਡ ਦੇ ਰਾਹੀਂ ਇਕ ਹਜ਼ਾਰ ਕਰੋੜ ਰੁਪਏ ਦੀ ਪੂੰਜੀ ਜੁਟਾਏਗਾ

ਨਵੀਂ ਦਿੱਲੀ—ਸੈਂਟਰਲ ਬੈਂਕ ਆਫ ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਬੇਸੇਲ-ਤਿੰਨ ਬਾਂਡ ਜਾਰੀ ਕਰ ਇਕ ਹਜ਼ਾਰ ਕਰੋੜ ਰੁਪਏ ਤੱਕ ਪੂੰਜੀ ਜੁਟਾਏਗੀ। ਬੈਂਕ ਨੇ ਬੀ.ਐੱਸ.ਈ. ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੈਂਕ ਨੇ ਭੇਜੀ ਗਈ ਸੂਚਨਾ 'ਚ ਕਿਹਾ ਕਿ ਪੂੰਜੀ ਕੁਲੈਕਸ਼ਨ ਕਮੇਟੀ ਨੇ ਸ਼ਨੀਵਾਰ ਨੂੰ ਹੋਈ ਬੈਠਕ 'ਚ ਕਾਲ ਵਿਕਲਪ ਵਾਲੇ ਬੇਸੇਲ-ਤਿੰਨ ਅਨੁਪਾਲਨ ਬਾਂਡ ਦੇ ਰਾਹੀਂ 500 ਕਰੋੜ ਰੁਪਏ ਤੱਕ ਅਤੇ ਬਿਨ੍ਹਾਂ ਕਾਲ ਵਿਕਲਪ ਦੇ ਬੇਸੇਲ-ਤਿੰਨ ਬਾਂਡ ਦੇ ਰਾਹੀਂ 500 ਕਰੋੜ ਰੁਪਏ ਤੱਕ ਜੁਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।


author

Aarti dhillon

Content Editor

Related News