ਏ ਐਨ-32 ’ਚ ਸਵਦੇਸੀ ਜੈਵਿਕ ਜਹਾਜ਼ ਈਂਧਨ ਦੀ ਵਰਤੋਂ ਨੂੰ ਹਰੀ ਝੰਡੀ

05/24/2019 11:54:13 PM

ਨਵੀਂ ਦਿੱਲੀ– ਹਵਾਈ ਫੌਜ ਦੇ ਮੁੱਖ ਭਾਰ ਢੋਹਣ ਵਾਲੇ ਜਹਾਜ਼ ਏ ਐਨ-32 ਨੂੰ ਸਵਦੇਸੀ ਜੈਵਿਕ ਜਹਾਜ਼ ਈਂਧਨ ਦੀ ਵਰਤੋਂ ਦਾ ਰਸਮੀ ਸਰਟੀਫਿਕੇਟ ਮਿਲ ਗਿਆ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ.ਓ.) ਸਾਹਮਣੇ ਕੇਂਦਰ ਕੈਮਲੇਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ. ਜੈਪਾਲ ਨੇ ਹਵਾਈ ਫੌਜ ਨੂੰਇਹ ਸਰਟੀਫਿਕੇਟ ਦਿੱਤਾ। ਹਵਾਈ ਫੌਜ ਇਸ ਈਂਧਨ ਦੀ ਵਰਤੋਂ ਲਈ ਪਿਛਲੇ ਇਕ ਸਾਲ ਤੋਂ ਵੱਖ-ਵੱਖ ਪ੍ਰੀਖਣਾਂ ਦੇ ਆਧਾਰ ’ਤੇ ਮੁਲਾਂਕਣ ਕਰ ਰਹੀ ਹੈ।


Inder Prajapati

Content Editor

Related News