ਰੁਪਏ ਦੀ ਮਜ਼ਬੂਤ ਸ਼ੁਰੂਆਤ, 10 ਪੈਸੇ ਵਧ ਕੇ 64.79 ''ਤੇ ਖੁੱਲ੍ਹਿਆ

Wednesday, Nov 22, 2017 - 09:26 AM (IST)

ਰੁਪਏ ਦੀ ਮਜ਼ਬੂਤ ਸ਼ੁਰੂਆਤ, 10 ਪੈਸੇ ਵਧ ਕੇ 64.79 ''ਤੇ ਖੁੱਲ੍ਹਿਆ

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ ਨੇ ਅੱਜ ਮਜ਼ਬੂਤ ਸ਼ੁਰੂਆਤ ਦਿਖਾਈ ਹੈ ਅਤੇ ਇਹ 10 ਪੈਸੇ ਦੇ ਵਾਧੇ ਨਾਲ 64.79 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉਧਰ ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 64.89 'ਤੇ ਬੰਦ ਹੋਇਆ ਸੀ।

Related News