ਰੁਪਿਆ 2 ਪੈਸੇ ਕਮਜ਼ੋਰ ਹੋ ਕੇ 71.07 ''ਤੇ ਖੁੱਲ੍ਹਿਆ
01/18/2019 9:11:26 AM
ਨਵੀਂ ਦਿੱਲੀ—ਡਾਲਰ ਦੇ ਮੁਕਾਲਬੇ ਰੁਪਏ ਦੀ ਸ਼ੁਰੂਆਤ ਅੱਜ ਸਪਾਟ ਹੋਈ ਹੈ। ਰੁਪਿਆ ਅੱਜ 2 ਪੈਸੇ ਡਿੱਗ ਕੇ 71.07 ਦੇ ਪੱਧਰ 'ਤੇ ਖੁੱਲ੍ਹਿਆ ਹੈ। ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ੍ਹ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 20 ਪੈਸੇ ਵਧ ਕੇ 71.05 ਦੇ ਪੱਧਰ 'ਤੇ ਬੰਦ ਹੋਇਆ ਸੀ।