ਵਿਆਹ ਤੋਂ ਬਾਅਦ ਪਹਿਲੀ ਵਾਰ ਪਰਦੇ ''ਤੇ ਨਜ਼ਰ ਆਉਣਗੇ ਕਰਨ-ਬਿਪਾਸ਼ਾ
Saturday, May 28, 2016 - 11:33 AM (IST)

ਮੁੰਬਈ—ਬਾਲੀਵੁੱਡ ਅਦਾਕਾਰ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਜਲਦ ਹੀ ਵਿਆਹ ਤੋਂ ਬਾਅਦ ਇਕੱਠੇ ਟੀ. ਵੀ ''ਤੇ ਨਜ਼ਰ ਆਉਣ ਵਾਲੇ ਹਨ।
ਜਾਣਕਾਰੀ ਅਨੁਸਾਰ ਬਿਪਾਸਾ ਅਤੇ ਕਰਨ ਕਪਿਲ ਦੇ ਸ਼ੋਅ ''ਦਿ ਕਪਿਲ ਸ਼ਰਮਾ'' ''ਤੇ ਨਜ਼ਰ ਆਉਣਗੇ। ਹਾਲ ''ਚ ਦੋਵੇ ਵਿਆਹ ਅਤੇ ਹਨੀਮੂਨ ਨੂੰ ਲੈ ਕੇ ਕਾਫੀ ਚਰਚਾ ''ਚ ਰਹੇ ਹਨ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੀ ਬੋਲਡ ਅਤੇ ਹੌਟ ਅਦਾਕਾਰਾ ਬਿਪਾਸ਼ਾ ਬਾਸੂ ਕਰਨ ਸਿੰਘ ਗਰੋਵਰ ਦੇ ਨਾਲ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਣ ''ਚ ਬੰਝ ਚੁੱਕੀ ਹੈ। ਬਿਪਾਸ਼ਾ ਬਾਸੂ ਦੇ ਨਾਲ ਕਰਨ ਸਿੰਘ ਦਾ ਇਹ ਤੀਜਾ ਵਿਆਹ ਹੈ।