ਮੌੜ ਮੰਡੀ ਦੇ ਵਾਰਡ ਚਾਰ ਤੋਂ ਅਕਾਲੀ ਉਮੀਦਵਾਰ ਜਿੱਤਿਆ

Friday, May 29, 2026 - 09:54 AM (IST)

ਮੌੜ ਮੰਡੀ ਦੇ ਵਾਰਡ ਚਾਰ ਤੋਂ ਅਕਾਲੀ ਉਮੀਦਵਾਰ ਜਿੱਤਿਆ

ਮੌੜ ਮੰਡੀ : ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੀ ਨਤੀਜਿਆਂ ਲਈ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੈ। ਇਸ ਦਰਮਿਆਨ ਨਗਰ ਕੌਂਸਲ ਮੌੜ ਦੇ ਆਏ ਨਤੀਜਿਆ ਵਿਚ ਵਾਰਡ 4 ਤੋਂ ਅਕਾਲੀ ਦਲ ਦੇ ਉਮੀਦਵਾਰ ਲਖਵੀਰ ਸਿੰਘ ਲੱਖੀ 140 ਵੋਟਾਂ ਨਾਲ ਜਿੱਤੇ ਹਨ। ਇਸ ਤੋਂ ਇਲਾਵਾ ਵਾਰਡ 2 ਤੋਂ ਆਜ਼ਾਦ ਉਮੀਦਵਾਰ ਨਵਦੀਪ ਬਾਂਸਲ 127 ਵੋਟਾਂ ਨਾਲ ਜੇਤੂ ਰਹੇ ਹਨ।  
 


author

Gurminder Singh

Content Editor

Related News