ਭਲਕੇ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ

Friday, Jun 19, 2026 - 07:26 PM (IST)

ਭਲਕੇ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ ਜਾਰੀ

ਜੈਤੋ 'ਚ ਬਿਜਲੀ ਰਹੇਗੀ ਬੰਦ
ਜੈਤੋ (ਸਤਵਿੰਦਰ)- ਵਧੀਕ ਨਿਗਰਾਨ ਇੰਜੀਨੀਅਰ ੳ ਤੇ ਐੱਮ ਮੰਡਲ ਕੋਟਕਪੂਰਾ ਦੇ ਪੱਤਰ ਨੰ 1744  ਭਲਕੇ ਸ਼ਨੀਵਾਰ ਨੂੰ ਹੇਠ ਲਿਖੇ ਕਾਰਨਾ ਕਰਕੇ ਕੁਝ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। 66 ਕੇ. ਵੀ.  ਸਬ ਜੈਤੋ ਤੋਂ ਚਲਦੇ 11 ਕੇ. ਵੀ. ਫੀਡਰ ਜਿਨ੍ਹਾਂ ਦੀ ਸਪਲਾਈ ਬੰਦ ਰਹੇਗੀ ਅਤੇ 66 ਕੇ. ਵੀ. ਚੈਨਾ ਤੋਂ ਚੱਲਦੇ 11 ਕੇ. ਵੀ.  ਫੀਡਰ ਜਿਨ੍ਹਾ ਦੀ ਸਪਲਾਈ ਬੰਦ ਰਹੇਗੀ। 66 ਕੇ. ਵੀ. ਏ. ਸਬ ਸਟੇਸ਼ਨ ਜੈਤੋ ਲਾਈਨ ਤੇ ਤੈਤ ਐਡ ਟਾਵਰ ਸਰਕਟ/1 ਟੀ. ਆਫ. ਚੈਨਾ ਵਾਈ ਫੇਜ਼ ਜੈਪਰ ਅਤੇ ਹਾਟ ਪੁਆਇੰਟ ਨੂੰ ਅਟੈਂਡ ਕਰਨ ਲਈ ਸਵੇਰੇ 8.30 ਵਜੇ ਤੋਂ ਸਵੇਰ 11.00 ਵਜੇ ਤੱਕ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ:  ਅਮਰੀਕਾ 'ਚ ਪੰਜਾਬੀ ਪਰਿਵਾਰ ਦਾ ਕਤਲ! ਨੌਜਵਾਨ ਨੇ ਮਾਂ-ਪਿਓ ਤੇ ਨਾਨੀ ਨੂੰ ਗੋਲ਼ੀਆਂ ਨਾਲ ਭੁੰਨਿਆ
11 ਕੇ. ਵੀ. ਰਾਮਲੀਲਾ ਗਰਾਊਤ, 11 ਕੇ. ਵੀ. ਜੈਤੋ ਸ਼ਹਿਰੀ ਅਤੇ 11 ਕੇ. ਵੀ. ਗੁੰਮਟੀ ਖੁਰਦ, ਕੇ. ਵੀ. ਕੋਟਕਪੂਰਾ ਰੋਡ,11 ਕੇ. ਵੀ. ਮੁਕਤਸਰ ਰੋਡ, 11 ਕੇ. ਵੀ. ਬਠਿੰਡਾ ਰੋਡ, 66 ਕੇ. ਵੀ. ਚੈਨਾ ਤੋਂ 11 ਕੇ. ਵੀ.  ਚੈਨਾ ਸ਼ਹਿਰੀ, 11 ਕੇ. ਵੀ.  ਕਲਗੀਧਰ ਯੂ. ਪੀ. ਐੱਸ,11ਕੇ. ਵੀ. ਆਕਲੀਆ ਏ. ਪੀ,11ਕੇ. ਵੀ. ਲਾਲਾ ਸ਼ਹੀਦ ਏ. ਪੀ,11ਕੇ. ਵੀ. ਰੋੜੀਕਪੂਰਾ ਏ. ਪੀ,11ਕੇ. ਵੀ. ਗੋਕੁਲਦਾਸ ਏ. ਪੀ,11 ਕੇ. ਵੀ.  ਖੱਚੜਾਂ, 11 ਕੇ. ਵੀ ਰਾਮੇਆਣਾ ਏ. ਪੀ,11ਕੇ. ਵੀ ਬਾਬਾ ਗੁਦੌੜਦਾਸ, 11 ਕੇਵੀ ਮੁਕੰਦ ਮੁੰਨੀ ਏ. ਪੀ. ਇਸੇ ਸਮੇਂ ਦੋਰਾਨਮੋਟਰਾ ਦੀ ਸਪਲਾਈ ਵੀ ਪ੍ਰਭਾਵਿਤ ਰਹੇਗੀ।

ਇਹ ਵੀ ਪੜ੍ਹੋ: ਬਠਿੰਡਾ 'ਚ ਸ਼ਰਾਬ ਦੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News