28 ਫਰਵਰੀ ਨੂੰ Royal Enfield ਲਾਂਚ ਕਰੇਗੀ ਆਪਣੀਆਂ ਇਹ ਦੋ ਖਾਸ ਬਾਈਕਸ

Saturday, Feb 24, 2018 - 05:25 PM (IST)

28 ਫਰਵਰੀ ਨੂੰ Royal Enfield ਲਾਂਚ ਕਰੇਗੀ ਆਪਣੀਆਂ ਇਹ ਦੋ ਖਾਸ ਬਾਈਕਸ

ਜਲੰਧਰ - ਬਾਈਕ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਦੀ Thunderbird 350X ਅਤੇ Thunderbird 500X ਬਾਈਕਸ ਦੀ ਲਾਂਚਿੰਗ ਡੇਟ ਦਾ ਖੁਲਾਸਾ ਹੋ ਗਿਆ ਹੈ। ਇਹ ਬਾਈਕਸ ਨਵੇਂ ਫੀਚਰਸ ਅਤੇ ਨਵੇਂ ਇਕਿਉਪਮੇਂਟ ਦੇ ਨਾਲ ਮਾਰਕੀਟ 'ਚ ਆਓਣਗੇ। ਕੰਪਨੀ ਇਸ ਨੂੰ ਚਾਰ ਕਲਰਸ 'ਚ ਪੇਸ਼ ਕਰੇਗੀ ਜੋ ਕਿ ਰੈੱਡ, ਯੈਲੋ, ਬਲੂ ਅਤੇ ਵਾਈਟ ਹੈ । ਉਥੇ ਹੀ ਰਿਪੋਰਟ ਮੁਤਾਬਕ ਕੰਪਨੀ ਆਪਣੀ ਇਨ੍ਹਾਂ ਦੋਨਾਂ ਬਾਈਕਸ ਨੂੰ 28 ਫਰਵਰੀ 2018 ਨੂੰ ਭਾਰਤ 'ਚ ਲਾਂਚ ਕਰੇਗੀ।PunjabKesari

ਕੀਮਤ 
ਇਨ੍ਹਾਂ ਦੋਨਾਂ ਬਾਈਕਸ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ Thunderbird 350 ਦੀ ਐਕਸ-ਸ਼ੋਰੂਮ ਕੀਮਤ 1.57 ਲੱਖ ਰੁਪਏ ਅਤੇ Thunderbird 500 ਦੀ ਕੀਮਤ 2.03 ਲੱਖ ਰੁਪਏ ਸੀ। ਮੰਨਿਆ ਜਾ ਰਿਹਾ ਹੈ ਕਿ Royal 5nfield “hunderbird 500X ਦੀ ਅਨੁਮਾਨਿਤ ਕੀਮਤ 1.95 ਤੋਂ 2 ਲੱਖ ਰੁਪਏ (ਐਕਸ ਸ਼ੋਰੂਮ) ਦੇ 'ਚ ਹੋ ਸਕਦੀ ਹੈ।PunjabKesari

ਫੀਚਰਸ 
Royal Enfield Thunderbird 500X ਇਕ ਕਰੂਜ਼ਰ ਬਾਈਕ ਹੈ ਅਤੇ ਇਸ ਬਾਈਕ ਦਾ ਫਿਊਲ ਲੀਕਡ ਤਸਵੀਰ 'ਚ ਫਿਊਲ ਟੈਂਕ ਬਲੂ ਵਿੱਖ ਰਿਹਾ ਹੈ ਬਾਈਕ 'ਚ 499cc ਦਾ ਇੰਜਣ ਹੋਵੇਗਾ ਜੋ 27 bhp ਜੋ 5,250 rpm ਅਤੇ 4000 rpm ਟਾਰਕ ਜਨਰੇਟ ਕਰਦਾ ਹੈ। ਮੀਡੀਆ ਰਿਪੋਰਟ ਮੁਕਾਬਕ, ਇਸ ਬਾਈਕ ਦਾ ਇੰਜਣ Thunderbird 500 ਵਰਗਾ ਹੀ ਹੋਣ ਦੀ ਸੰਭਾਵਨਾ ਹੈ। ਇਸ 'ਚ ਵੀ ਸਿੰਗਲ ਸਿਲੈਂਡਰ ਏਅਰ ਕੂਲਡ ਇੰਜਣ ਹੋਵੇਗਾ।PunjabKesari

ਇਸ ਤੋਂ ਇਲਾਵਾ ਨਵੇਂ Thunderbird X ਰੇਂਜ 'ਚ ਟਿਉਬਲੈੱਸ ਟਾਇਰਸ ਦੇ ਨਾਲ ਬਲੈਕ ਅਲੌਏ ਵ੍ਹੀਲਸ ਅਤੇ ਸਟੈਂਡਰਡ ਮਾਡਲ ਦੇ ਸਿਲਵਰ ਦੇ ਮੁਕਾਬਲੇ ਇਸ 'ਚ ਇੰਜਣ ਨੂੰ ਮੈਟ ਬਲੈਕ ਫਿਨੀਸ਼ਿੰਗ ਦਿੱਤੀ ਗਈ ਹੈ। ਸਟੈਂਡਰਡ “hunderbird ਦੀ ਹੀ ਤਰ੍ਹਾਂ ਇਸ 'ਚ ਵੀ ਸੇਮ LED ਡੇ-ਟਾਈਮ ਰਨਿੰਗ ਲਾਈਟਸ ਦੇ ਨਾਲ ਹੈੱਡਲੈਂਪ ਅਤੇ LED ਟੇਲ ਲਾਈਟਸ ਲਗਾਈਆਂ ਹਨ।


Related News