5 ਜੁਲਾਈ ਨੂੰ ਲਾਂਚ ਹੋਵੇਗੀ Mercedes GLA ਦਾ ਫੇਸਲਿਫਟ ਵਰਜ਼ਨ

06/21/2017 2:48:54 PM

ਜਲੰਧਰ- ਮਰਸਡੀਜ਼ ਬੈਂਜ਼ ਭਾਰਤ 'ਚ GLA ਦਾ ਫੇਸਲਿਫਟ ਵਰਜਨ 5 ਜੁਲਾਈ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਨੂੰ ਜਨਵਰੀ 'ਚ ਹੋਏ ਡੇਟਰਾਈਟ ਮੋਟਰ ਸ਼ੋਅ-2017 ਦੇ ਦੌਰਾਨ ਪੇਸ਼ ਕੀਤਾ ਸੀ। GLA ਫੇਸਲਿਫਟ ਨੂੰ ਕੰਪਨੀ ਦੇ ਪੁਣੇ ਸਥਿਤ ਚਾਕਣ ਪਲਾਂਟ 'ਚ ਬਣਾਇਆ ਜਾਵੇਗਾ। ਜਾਣਕਾਰਾਂ ਦੀ ਮੰਨੀਏ ਤਾਂ ਇਸ ਨੂੰ ਮੌਜੂਦਾ GLA ਵਾਲੀ ਕੀਮਤ 'ਤੇ ਹੀ ਉਤਾਰਿਆ ਜਾਵੇਗਾ।
 

PunjabKesari

 

ਫੀਚਰਸ : 
ਅਪਡੇਟ ਸੀ. ਐੱਲ. ਏ ਅਤੇ ਏ-ਕਲਾਸ ਦੀ ਤਰ੍ਹਾਂ ਫੇਸਲਿਫਟ ਜੀ. ਐੱਲ. ਏ 'ਚ ਵੀ ਕੁੱਝ ਨਵੇਂ ਬਦਲਾਵ ਅਤੇ ਕੁੱਝ ਨਵੇਂ ਫੀਚਰ ਜੋੜੇ ਗਏ ਹਨ। ਇਸ 'ਚ ਆਲ-ਐੱਲ. ਈ. ਡੀ ਹੈੱਡਲੈਂਪਸ, ਨਵੀਂ ਗਰਿਲ ਅਤੇ ਨਵੇਂ ਬੰਪਰ, ਫਾਗ ਲੈਂਪਸ ਦੇ ਨਾਲ ਦਿੱਤੇ ਗਏ ਹਨ। ਸਾਇਡ 'ਚ ਨਵੇਂ ਅਲੌਏ ਵ੍ਹੀਲ, ਪਿੱਛੇ ਦੀ ਵੱਲ ਨਵੀਂ ਗਰਾਫਿਕਸ ਵਾਲੇ ਐੱਲ. ਈ. ਡੀ ਟੇਲਲੈਂਪਸ ਅਤੇ ਨਵੇਂ ਬੰਪਰ ਦਿੱਤੇ ਗਏ ਹਨ। ਕੈਬਨ 'ਚ ਨਵਾਂ 8 ਇੰਚ ਇੰਫੋਟੇਂਮੇਂਟ ਸਿਸਟਮ ਜੋ ਐਪਲ ਕਾਰਪਲੇ, ਐਂਡ੍ਰਾਇਡ ਆਟੋ ਅਤੇ ਨੈਵੀਗੇਸ਼ਨ ਸਪੋਰਟ ਕਰਦਾ ਹੈ। ਇਸ ਦਾ ਇੰਸਟਰੂਮੇਂਟ ਕਲਸਟਰ ਵੀ ਨਵਾਂ ਹੈ। 
 

PunjabKesari

 

ਪਾਵਰ ਸਪੈਸਫੀਕੇਸ਼ਨ :
ਇੰਜਣ ਨਾਲ ਜੁੜੀ ਕੋਈ ਵੀ ਆਧਿਕਾਰਕ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ, ਸੰਭਾਵਨਾ ਹੈ ਕਿ ਇਸ 'ਚ ਮੌਜੂਦਾ ਮਾਡਲ ਵਾਲੇ ਇੰਜਣ ਆਉਣਗੇ। ਮੌਜੂਦਾ ਜੀ. ਐੱਲ. ਏ  ਦੇ ਪੈਟਰੋਲ ਵਰਜਨ 'ਚ 2.0 ਲਿਟਰ ਦਾ ਟਰਬੋਚਾਰਜਡ ਇੰਜਣ ਲਗਾ ਹੈ 

PunjabKesari

 


Related News