ਛੋਟੀਆ ਕਾਰਾਂ ਖਰੀਦਣ ਦਾ ਵਧੀਆ ਮੌਕਾ, ਮਿਲ ਰਿਹੈ ਭਾਰੀ ਡਿਸਕਾਊਂਟ
Thursday, Mar 29, 2018 - 01:40 PM (IST)
ਜਲੰਧਰ- ਜੇਕਰ ਤੁਸੀਂ ਇੰਨ੍ਹਾਂ ਕਾਰਾਂ ਨੂੰ ਲੈਣ ਦਾ ਬਾਰੇ 'ਚ ਸੋਚ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੋ ਸਕਦੀ ਹੈ। ਅਸਲ 'ਚ ਕਈ ਆਟੋਮੋਬਾਇਲ ਕੰਪਨੀਆਂ ਨੇ ਆਪਣੀਆਂ ਕੁਝ ਕਾਰ ਮਾਡਲਸ 'ਤੇ ਬੰਪਰ ਡਿਸਕਾਊਂਟ ਆਫਰ ਪੇਸ਼ ਕੀਤਾ ਹੈ। ਇੰਨ੍ਹਾਂ ਕੰਪਨੀਆਂ 'ਤ ਹੁੰਡਈ, ਮਾਰੂਤੀ ਸੁਜ਼ੂਕੀ, ਰੇਨੋ ਅਤੋ ਹੋਂਡਾ ਜਿਹੀਆਂ ਕੰਪਨੀਆਂ ਸ਼ਾਮਿਲ ਹਨ। ਆਓ ਜਾਣਦੇ ਹਾਂ ਕਿਹੜੀ ਕਾਰ 'ਚ ਮਿਲ ਰਿਹਾ ਹੈ ਕਿੰਨਾ ਡਿਸਾਕਊਂਟ ...
Hyundai Grand I10 -
95,000 ਰੁਪਏ ਦਾ ਡਿਸਕਾਊਂਟ
Maruti Suzuki Ignis Diesel -
75,000 ਰੁਪਏ ਦਾ ਡਿਸਕਾਊਂਟ

Honda Jazz -
70,000 ਰੁਪਏ ਦਾ ਡਿਸਾਕਊਂਟ

Reno Quidin -
35,000 ਰੁਪਏ ਦਾ ਡਿਸਕਾਊਂਟ

