Ducati ਦੀ ਦਮਦਾਰ ਬਾਈਕ ਮਾਂਨਸਟਰ 797 ਪਲਸ ਭਾਰਤ 'ਚ ਹੋਈ ਲਾਂਚ

Sunday, Jun 10, 2018 - 02:22 PM (IST)

Ducati ਦੀ ਦਮਦਾਰ ਬਾਈਕ ਮਾਂਨਸਟਰ 797 ਪਲਸ ਭਾਰਤ 'ਚ ਹੋਈ ਲਾਂਚ

ਜਲੰਧਰ- ਡੁਕਾਟੀ ਮਾਂਸਟਰ ਰੇਂਜ ਇਸ ਸਾਲ ਆਪਣੀ 25ਵੀਂ ਵਰੇਗੰਢ ਮਨਾ ਰਹੀ ਹੈ। ਉਸ ਨੇ ਬਿਗਿਨਰ ਫ੍ਰੈਂਡਲੀ ਮਾਂਸਟਰ 797 ਦਾ ਨਵਾਂ ਵੇਰੀਐਂਟ ਬਰਿੰਗ ਆਊਟ ਕਰ ਤੇ ਇਸ ਨੂੰ ਸੈਲੀਬ੍ਰੇਟ ਕੀਤਾ ਹੈ। ਡੁਕਾਟੀ ਇੰਡੀਆ ਨੇ 797 ਦਾ ਨਵਾਂ ਵੇਰੀਐਂਟ 797 ਪਲਸ ਲਾਂਚ ਕਰ ਦਿੱਤਾ। ਇਸ ਦੀ ਭਾਰਤ 'ਚ ਐਕਸ ਸ਼ੋਰੂਮ ਕੀਮਤ 8.03 ਲੱਖ ਰੁਪਏ ਹੈ। 797 ਪਲਸ ਬਾਈਕ 'ਚ ਇਕ ਫਲਾਈਸਕ੍ਰੀਨ ਅਪ ਫਰੰਟ ਅਤੇ ਪੈਸੇਂਜਰ ਸੀਟ ਜਾਂ ਕਾਉਲ ਲਈ ਕਵਰ ਹੈ। ਖਾਸ ਗੱਲ ਇਹ ਹੈ ਕਿ ਮਾਂਸਟਰ 797 ਪਲਸ ਦਾ ਪ੍ਰਾਇਜ਼ ਸਟੈਂਡਰਡ ਮਾਂਸਟਰ 797 ਜਿਨ੍ਹਾਂ ਹੀ ਹੈ।  

ਪ੍ਰਾਇਸੇਜ਼ ਇੰਟਰੋਡਕਟਰੀ ਹਨ। ਫੇਅਰਿੰਗ ਅਤੇ ਸੀਟ ਕਾਊਲ ਫਿਊਲ ਟੈਂਕ ਅਤੇ ਫਰੰਟ ਮਡਗਾਰਡ ਦੇ ਕਲਰ ਨੂੰ ਮੈਚ ਕਰਦੇ ਹਨ। ਡੁਕਾਤੀ ਨੇ ਕਿਹਾ ਕਿ ਮਾਂਸਟਰ 797 ਪਲਸ 'ਤੇ ਫਲਾਈ ਸਕ੍ਰੀਨ ਰਾਇਡਰ ਨੂੰ ਵਿੰਡ ਨਾਲ ਬੈਟਰ ਪ੍ਰੋਟੈਕਸ਼ਨ ਆਫਰ ਕਰਦੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਸੈਡਲ 'ਤੇ ਲੌਂਗਰ ਟਾਈਮ ਸਪੈਂਡ ਕਰਨ ਦੇ ਨਾਲ ਮੋਰ ਡਿਸਟੈਂਸ ਕਵਰ ਕਰ ਸਕਦੇ ਹੋ। ਇਸ ਐਕਸੇਸਰੀਜ਼ ਨੂੰ ਖਰੀਦ ਕਰ ਸਟੈਂਡਰਡ ਮਾਂਸਟਰ ਫਿੱਟ ਕਰਾਇਆ ਜਾ ਸਕਦਾ ਹੈ, ਪਰ ਇਸ ਤੋਂ ਤੁਸੀਂ 'ਤੇ ਕਰੀਬ 30,000 ਰੁਪਏ ਦਾ ਭਾਰ ਪਵੇਗਾ।PunjabKesari 

ਇੰਜਣ ਪਾਵਰ
ਇਨ੍ਹਾਂ ਬਦਲਾਵਾਂ ਤੋਂ ਇਲਾਵਾ ਡੁਕਾਟੀ ਮਾਂਸਟਰ 797 'ਚ ਅਤੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮਾਂਸਟਰ 797 'ਚ 803cc ਦਾ ਐੱਲ-ਟਵਿਨ ਇੰਜਣ ਲਗਾਇਆ ਗਿਆ ਹੈ ਜੋ 72 bhp ਪਾਵਰ ਅਤੇ 67 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਸਮਾਨ ਪਾਵਰ ਵਾਲਾ ਇੰਜਣ ਹੈ ਜੋ ਡੁਕਾਟੀ ਸਕਰੈਂਬਲਰ 'ਚ ਲਗਾਇਆ ਗਿਆ ਹੈ। ਇਸ ਬਾਈਕ ਦਾ ਮੁਕਾਬਲਾ ਟਰਾਇੰਫ ਸਟ੍ਰੀਟ ਟ੍ਰਿਪਲ S ਅਤੇ ਕਾਵਾਸਾਕੀ Z900 ਨਾਲ ਹੋਵੇਗਾ।PunjabKesari

ਪੂਰੇ ਭਾਰਤ 'ਚ ਸ਼ੁਰੂ ਹੋਈ ਡਿਲੀਵਰੀ
ਡੁਕਾਟੀ ਨੇ ਨਵੀਂ ਲਾਂਚ ਕੀਤੀ ਗਈ ਬਾਈਕ ਮਾਂਸਟਰ 821 ਦੀ ਡਿਲੀਵਰੀ ਵੀ ਪੂਰੇ ਭਾਰਤ 'ਚ ਸ਼ੁਰੂ ਕਰ ਦਿੱਤੀ ਹੈ। ਬੀ. ਐੱਸ 4 ਮਾਨਦੰਡਾਂ ਨੂੰ ਪੂਰਾ ਨਹੀਂ ਕਰਮ ਦੀ ਵਜ੍ਹਾ ਨਾਲ ਪਿਛਲੇ ਸਾਲ ਮਾਂਸਟਰ 821 ਨੂੰ ਬੰਦ ਕਰ ਦਿੱਤਾ ਗਿਆ ਸੀ। ਇਕ ਮਹੀਨੇ ਪਹਿਲਾਂ ਇਸ ਨੂੰ ਦੁਬਾਰਾ ਭਾਰਤ 'ਚ ਲਾਂਚ ਕੀਤੀ ਗਈ ਹੈ। ਭਾਰਤ 'ਚ ਇਸ ਦੀ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ 9.51 ਲੱਖ ਰੁਪਏ ਹੈ।


Related News