ਨੌਜਵਾਨਾਂ ਨੂੰ ਬੇਹੱਦ ਪਸੰਦ ਆਵੇਗਾ ਹੌਂਡਾ CB Shine Sp ਦਾ 2018 ਐਡੀਸ਼ਨ

03/16/2018 12:48:16 PM

ਜਲੰਧਰ- ਹੌਂਡਾ ਮੋਟਰਸਾਈਕਲ ਐਂਡ ਸਕੂਟਰਸ ਇੰਡੀਆ ਨੇ ਭਾਰਤ 'ਚ ਆਪਣੀ ਮਸ਼ਹੂਰ ਬਾਈਕ ਵਾਹਨ 2018 ਐਡੀਸ਼ਨ ਹੌਂਡਾ CB ਸ਼ਾਈਨ ਲਾਂਚ ਕਰ ਦਿੱਤੀ ਹੈ। ਅਪਡੇਟਡ ਬਾਈਕਸ ਨੂੰ ਕੰਪਨੀ ਨੇ ਰਿਵਰੈਸ਼ ਸਟਾਈਲ ਅਤੇ ਕੂਝ ਨਵੇਂ ਫੀਚਰਸ 'ਚ ਲਾਂਚ ਕੀਤਾ ਹੈ।PunjabKesari

ਹੌਂਡਾ ਮੋਟਰਸਾਇਕਲ ਐਂਡ ਸਕੂਟਰਸ ਇੰਡੀਆ ਨੇ CB ਸ਼ਾਇਨ 'ਚ ਅਪਡੇਟੰਡ ਐਨੇਲਾਗ- ਡਿਜੀਟਲ ਇੰਸਟਰੂਮੇਂਟ ਕੰਸੋਲ ਦਿੱਤਾ ਹੈ ਜੋ ਸਰਵਿਸ ਇੰਡੀਕੇਟਰ ਅਤੇ ਕਲਾਕ ਨਾਲ ਲੈਸ ਹੈ। ਪਿਛਲੀ ਬਾਈਕ ਇਹ ਲੈ ਕੇ ਨਵੀਂ CB ਸ਼ਾਈਨ SP 'ਚ ਸਾਇਡ ਪੈਨਲਸ, ਟੇਲ ਲਾਈਟ ਅਤੇ ਅਲੌਏ ਵ੍ਹੀਲਸ ਲਗਾਏ ਗਏ ਹਨ।PunjabKesari

ਬਾਈਕ ਦਾ ਇੰਜਣ ਵੀ ਸਮਾਨ 124.73cc ਦਾ ਸਿੰਗਲ-ਸਿਲੈਂਡਰ, ਏਅਰ-ਕੂਲਡ ਇੰਜਣ ਲਗਾਇਆ ਹੈ। ਇਹ ਇੰਜਣ 7500 rpm 'ਤੇ 10.16 bhp ਪਾਵਰ ਅਤੇ 5500 rpm 'ਤੇ 10.30 Nm ਪੀਕ ਟਾਰਕ ਜਨਰੇਟ ਕਰਦਾ ਹੈ। ਬਾਈਕ ਨੂੰ 5-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ ਅਤੇ ਇਹ 5 ਕਲਰਸ-ਪਰਲ ਸਿਰੇਨ ਬਲਿਊ, ਜੇਨੀ ਗਰੇ ਮਟੈਲਿਕ, ਬਲੈਕ, ਅਥੈਲੇਟਿਕ ਬਲਿਊ ਮਟੈਲਿਕ ਅਤੇ ਇੰਪੀਰਿਅਲ ਰੈੱਡ ਮਟੈਲਿਕ 'ਚ ਉਪਲੱਬਧ ਕਰਾਇਆ ਹੈ। ਬਾਈਕ ਮਾਡਲ ਦੇ ਹਿਸਾਬ ਨਾਲ ਡਰਮ,  ਡਿਸਕ ਅਤੇ ਕਾਂਬੀ ਬ੍ਰੇਕਿੰਗ ਸਿਸਟਮ 'ਚ ਉਪਲੱਬਧ ਹੈ।


Related News