ਵੈਸਟਰਨ ਆਊਟਫਿਟਸ ’ਚ ਟਿਊਨਿਕਸ ਖੂਬ ਪਸੰਦ ਹਨ ਅੰਮ੍ਰਿਤਸਰੀ ਔਰਤਾਂ ਨੂੰ

07/02/2024 12:22:57 PM

ਅੰਮ੍ਰਿਤਸਰ- ਵੈਸਟਰਟ ਆਊਟਫਿਟਸ ਦੀ ਗੱਲ ਕੀਤੀ ਜਾਵੇ ਤਾਂ ਵੈਸਟਰਨ ਆਊਟਫਿੱਟਸ ’ਚ ਖੂਬ ਵੇਰੀਏਸ਼ਨ ਦੇਖਣ ਨੂੰ ਮਿਲਦੀ ਹੈ, ਕਿਉਂਕਿ ਵੈਸਟਰਨ ਆਊਟਫਿੱਟਸ ਦੇ ਬਹੁਤ ਸਾਰੇ ਪੇਂਟਰਸ ਮਾਰਕੀਟ ’ਚ ਮੁਹੱਈਆ ਰਹਿੰਦੇ ਹਨ ਅਤੇ ਔਰਤਾਂ ਵੀ ਅਕਸਰ ਇਨ੍ਹਾਂ ਸਾਰੇ ਬਦਲਾਂ ਨੂੰ ਐਕਸਪੋਲਰ ਕਰਦੀਆਂ ਦਿਖਾਈ ਦਿੰਦੀਆਂ ਹਨ।
ਗਰਮੀਆਂ ਦੀ ਗੱਲ ਕੀਤੀ ਜਾਵੇ ਤਾਂ ਗਰਮੀਆਂ ’ਚ ਟਿਊਨਿਕਸ ਖੂਬ ਪਸੰਦ ਕੀਤੇ ਜਾਂਦੇ ਹਨ,ਕਿਉਂਕਿ ਇਹ ਪਹਿਨਣ ’ਚ ਕਾਫੀ ਅਰਾਮਦਾਇਕ ਰਹਿੰਦੇ ਹਨ ਅਤੇ ਦੇਖਣ ’ਚ ਵੀ ਉਨ੍ਹਾਂ ਹੀ ਆਕਰਸ਼ਿਕ ਲੱਗਦੇ ਹਨ। ਇਸ ਵਜ੍ਹਾ ਨਾਲ ਵੈਸਟਰਨ ਆਊਟਫਿਟਸ ਦੀ ਇਸ ਤਰ੍ਹਾਂ ਗਰਮੀਆਂ ’ਚ ਕਾਫੀ ਪ੍ਰਚਲਿਤ ਹੁੰਦੀਆ ਦਿਖਾਈ ਦਿੰਦੀਆ ਹਨ। ਜਗ ਬਾਣੀ ਦੀ ਟੀਮ ਨੇ ਵੱਖ-ਵੱਖ ਮੌਕਿਆਂ ’ਤੇ ਪੁੱਜ ਅੰਮ੍ਰਿਤਸਰੀ ਔਰਤਾਂ ਦੇ ਲੌਂਗ ਟਿਊਨਿਕਸ ’ਚ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ।


Aarti dhillon

Content Editor

Related News