ਏਸ਼ੀਆਈ ਜੂਨਿਅਨ ਬੈਡਮਿੰਟਨ ਲਈ ਐਲਾਨੀ ਟੀਮ

06/12/2017 8:43:34 PM

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਇੰਡੋਨੇਸ਼ੀਆ 'ਚ ਹੋਣ ਵਾਲੀ ਏਸ਼ੀਆਈ ਜੂਨਿਅਰ ਚੈਂਪੀਅਨਸ਼ਿਪ ਲਈ ਸੋਮਵਾਰ ਨੂੰ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਇਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ 22 ਤੋਂ 30 ਜੁਲਾਈ ਤੱਕ ਹੋਣ ਵਾਲੀ ਇਸ ਚੈਂਪੀਅਨਸ਼ਿਪ ਲਈ ਖਿਡਾਰੀਆਂ ਦਾ ਨਾਲ-ਨਾਲ ਅਤੇ ਮੈਨਜਰਾਂ ਦੀ ਵੀ ਚੌਣ ਕੀਤੀ ਗਈ ਹੈ।
ਟੀਮ ਇਸ ਤਰ੍ਹਾਂ ਹੈ-
ਲੜਕਿਆਂ ਦੇ ਸਿੰਗਲ ਵਰਗ 'ਚ— ਜਸਵੰਤ ਡੀ, ਸਕਸ਼ਅ ਸੇਨ, ਕਾਰਤਿਕੇ ਗੁਲਸ਼ਨ ਕੁਮਾਰ, ਅਰਿੰਪਤ ਦਾਸ।
ਲੜਕੀਆਂ ਦੇ ਸਿੰਗਲ ਵਰਗ 'ਚ— ਆਕਰਿਸ਼ ਕਸ਼ਯਪ, ਪ੍ਰਾਸ਼ੀ ਜੋਸ਼ੀ, ਅਸ਼ਿਮਤਾ ਚਲਿਆ, ਇਰਾ ਸ਼ਰਮਾ।

ਲੜਕਿਆਂ ਦੇ ਡਬਲਜ਼ ਵਰਗ 'ਚ—  ਧਰੁਵ ਕਪਿਲਾ ਅਤੇ ਕ੍ਰਿਸ਼ਨ ਪ੍ਰਸ਼ਾਦ, ਸਵਰਣਰਾਜ ਬੋਰਾ ਅਤੇ ਸਾਈ ਪਵਨ ਕਾਰੀ, ਕ੍ਰਿਸ਼ਣ ਪੋਡਿਲੀ ਅਤੇ ਵਿਸ਼ਣੁਧਰਨ ਗੌੜ।
ਲੜਕੀਆਂ ਦੇ ਡਬਲਜ਼ ਵਰਗ 'ਚ — ਰਿਤੂਪਣਾ ਪਾਂਡੇ ਅਤੇ ਯੂਕੇ ਮਿਤੁਲਾ, ਅਸ਼ਵਿਨੀ ਭੱਟ ਅਤੇ ਓਪੇਕਸ਼ਾ ਅਤੇ ਰੇਜਾ ਫਰਹਤ

ਮਿਸ਼ਰਤ ਡਬਲਜ਼ — ਤਪਸਵਿਨੀ ਐੱਸ.ਰਾਅ, ਅਤੇ ਸੰਜੇ ਸ਼੍ਰੀਵਾਸਤਵ, ਧਰੁਵ ਕਪਿਲ ਅਤੇ ਯੂਕੇ ਮਿਤੁਲਾ, ਜੀ ਕ੍ਰਿਸ਼ਣ ਪ੍ਰਸ਼ਾਦ।


Related News