ਬੱਲੂਆਣਾ : ਇਲਾਕੇ ਤੋਂ ਪੱਛੜੇਪਨ ਦਾ ਦਾਗ ਹਟਵਾਉਣ ਦਾ ਦਾਅਵਾ

03/04/2017 10:35:52 AM

ਨੱਥੂ ਰਾਮ ਸਾਬਕਾ ਦੀ ਪਹਿਲ
►ਇਲਾਕੇ ਤੋਂ ਪਿਛੜਾਪਨ ਦਾਗ ਹਟਵਾਉਣਾ।
►ਪੀਣ ਦੇ ਪਾਣੀ ਤੇ ਨਹਿਰੀ ਪਾਣੀ ਦੀ ਸਮੱਸਿਆ ਹੱਲ ਕਰਵਾਉਣਾ।
►ਸਕੂਲਾਂ ਨੂੰ ਅਪਗ੍ਰੇਡ ਕਰਵਾਉਣਾ।
►ਟੁੱਟੀਆਂ ਹੋਈਆਂ ਸੜਕਾਂ ਦੀ ਮੁੰਰਮਤ ਕਰਵਾ ਕੇ ਨਵੀਂਆਂ ਸੜਕਾਂ ਦਾ ਜਾਲ ਬਿਛਾਉਣਾ।
ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ
►ਪਿੰਡਾਂ ਨੂੰ ਸ਼ਹਿਰਾਂ ਜਿਹੀਆਂ ਸਹੂਲਤਾਵਾਂ ਦਿਵਾਉਣਾ।
►ਕਿਸਾਨਾਂ ਤੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਯਤਨ ਕਰਨਾ।
►ਨੌਜਵਾਨਾਂ ਤੇ ਬੱਚਿਆਂ ਦੀ ਸਿਹਤ, ਸਿੱਖਿਆ ਤੇ ਰੋਜ਼ਗਾਰ ਲਈ ਸੈਂਟਰ ਸਥਾਪਿਤ ਕਰਵਾਉਣਾ।
ਸਿਮਰਜੀਤ ਸਿੰਘ
►ਪਹਿਲੀ ਬਾਰ ਚੋਣ ਲੜ ਰਹੇ ਹਨ।
►ਇਲਾਕੇ ਨੂੰ ਨਸ਼ਾ ਮੁਕਤ ਕਰਨਾ।
►ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਨਾ।
►ਇਲਾਕੇ ''ਚ ਸਰਕਾਰੀ ਕਾਲਜ ਬਣਵਾਉਣਾ।
►ਇਲਾਕੇ ''ਚ ਕਿਸੇ ਉਦਯੋਗਿਕ ਇਕਾਈ ਦੀ ਸਥਾਪਨਾ ਕਰਵਾਉਣਾ।

Babita Marhas

News Editor

Related News