ਸੰਤ ਬਾਬਾ ਕਰਨੈਲ ਸਿੰਘ ਜੀ ਵਲੋਂ ਨਿਊਯਾਰਕ ''ਚ ਕੀਤਾ ਗਿਆ ਸਤਸੰਗ

10/23/2017 7:16:42 PM

ਨਿਊਯਾਰਕ— ਅਮਰੀਕਾ ਦੇ ਨਿਊਯਾਰਕ 'ਚ ਜਗਜੀਤ ਸਿੰਘ ਪੈਲੇਸ 'ਚ ਇਕ ਸਤਸੰਗ ਸਮਾਗਮ ਕੀਤਾ ਗਿਆ, ਜਿ ਦੌਰਾਨ ਸੰਤ ਬਾਬਾ ਕਰਨੈਲ ਸਿੰਘ ਜੀ ਯੂ.ਕੇ. ਵਾਲਿਆਂ ਨੇ ਸੰਗਤਾਂ ਨੂੰ ਪਰਮਾਤਮਾ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਸੰਯੁਕਤ ਰਾਸ਼ਟਰ 'ਚ ਸੰਤ ਜੀ ਦੇ ਲੱਖਾਂ ਪ੍ਰੇਮੀ ਹਨ। ਰਵੀ ਚੋਪੜਾ ਤੇ ਸ਼ਾਲੂ ਚੋਪੜਾ ਵੀ ਇਸ ਸਮਾਗਮ 'ਚ ਸ਼ਾਮਲ ਹੋਏ। ਸੰਤ ਬਾਬਾ ਕਰਨੈਲ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਲਦ ਹੀ ਭਾਰਤ ਦੌਰਾ ਕੀਤਾ ਜਾਵੇਗਾ। ਜਿਸ ਦੌਰਾਨ ਉਹ 26 ਨਵੰਬਰ ਨੂੰ ਹੈਦਰਾਬਾਦ ਸਥਿਤ ਅੰਗਹੀਣਾਂ ਦੇ ਕੈਂਪ 'ਚ ਜਾਣਗੇ।


Related News