Swiggy ਨੇ ਨਵਾਂ ਐਪ ਕੀਤਾ ਲਾਂਚ

11/18/2017 12:51:27 PM

ਜਲੰਧਰ-ਫੂਡ ਡਿਲਵਰੀ ਪਲੇਟਫਾਰਮ ਨੇ ਹਾਲ 'ਚ ''ਸਿਵਗੀ ਐਕਸੈਸ'' ਲਾਂਚ ਕੀਤਾ ਹੈ, ਜੋ ਰੈਸਟੋਰੈਂਟ ਪਾਰਟਨਰ ਨੂੰ ਆਪਣੇ ਵਪਾਰ ਦੇ ਵਿਸਤਾਰ ਕਰਨ 'ਚ ਮਦਦ ਕਰੇਗਾ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਸ ਤੋਂ ਯੂਜ਼ਰਸ ਨੂੰ ਨਜ਼ਦੀਕੀ ਵਧੀਆ ਰੇਸਤਰਾਂ ਤੋਂ ਵਧੀਆ ਕੁਆਲਿਟੀ ਦਾ ਖਾਣਾ ਸਿਵਗੀ ਦੀ ਆਸਾਨ ਡਿਲੀਵਰੀ ਨਾਲ ਉਪਲੱਬਧ ਹੋਵੇਗਾ। ''ਸਿਵਗੀ ਐਕਸੇਸ'' ਨਾ ਸਿਰਫ ਲੋਕਾਂ ਨੂੰ ਪਸੰਦੀਦਾ ਭੋਜਨ (ਰੈਸਟੋਰੈਂਟ) ਨੂੰ ਨਵੇਂ ਖੇਤਰਾਂ 'ਚ ਉਪਲੱਬਧ ਕਰਵਾਏਗਾ ਬਲਕਿ ਇਹ ਵਧੀਆ ਯੂਜ਼ਰਸ ਅਨੁਭਵ ਵੀ ਮੁਹੱਈਆ ਕਰਵਾਏਗਾ।

ਸਿਵਗੀ ਦੇ ਮੁੱਖ ਕਾਰਜਕਾਰੀ ਅਧਿਕਾਰੀ Suhshish Mageti ਨੇ ਦੱਸਿਆ ਹੈ,''ਸਿਵਗੀ ਐਕਸੇਸ ਨੇ ਆਪਣੇ ਯੂਜ਼ਰਸ ਨੂੰ ਤੇਜ਼ੀ ਨਾਲ ਵੱਖ-ਵੱਖ ਭੋਜਨ ਮੁਹੱਈਆ ਕਰਵਾਉਣ ਲਈ ਇਸ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਪਿਛਲੇ ਕਈ ਸਾਲਾਂ 'ਚ ਸਿਵਗੀ ਦੀ ''ਅੰਦਰੂਨੀ'' ਨੇ ਸਾਨੂੰ ਇਹ ਸਮਝਾਉਣ 'ਚ ਸਹਾਇਤਾ ਕੀਤੀ ਹੈ ਕਿ ਸਾਡੇ ਸ਼ਹਿਰਾਂ ਦੇ ਵੱਖ-ਵੱਖ ਹਿੱਸਿਆਂ 'ਚ ਰਹਿਣ ਵਾਲੇ ਲੋਕ ਚੰਗਾ ਭੋਜਨ ਅਤੇ ਪਸੰਦੀਦਾ ਰੇਸਤਰਾ ਦੇ ਭੋਜਨ ਲਈ ਲੰਮੇ ਸਮੇਂ ਤੱਕ ਇੰਤਜ਼ਾਰ ਕਰਦੇ ਹਨ। ਸਿਵਗੀ ਐਕਸੇਸ ਨਾਲ ਅਸੀਂ ਸਥਾਨਿਕ ਬੈਗ 'ਚ ਵੱਖ-ਵੱਖ ਲਿਆਉਦੇ ਹਨ ਅਤੇ ਵਧੀਆ ਕੁਆਲਿਟੀ ਦੇ ਭੋਜਨ ਦੀ ਪੂਰਤੀ ਕਰਦੇ ਹਨ।''

ਉਨ੍ਹਾਂ ਨੇ ਕਿਹਾ,'' ਇਸ ਦੇ ਨਾਲ ਇਹ ਸਾਡੇ ਰੈਸਟੋਰੈਂਟ ਪਾਰਟਨਰ ਨੂੰ ਨਵੇਂ ਸ਼ਥਾਨਾਂ ਤੱਕ ਹੋਰ ਵੱਡੇ ਯੂਜ਼ਰਸ ਆਧਾਰ ਤੱਕ ਖਰਚ ਦੇ ਫਰੈਕਸ਼ਨ 'ਤੇ ਆਪਣੀ ਸਰਵਿਸ ਦੇ ਵਿਸਤਾਰ 'ਚ ਸਮੱਰਥ ਬਣਾਉਦਾ ਹੈ।''

ਸਿਵਗੀ ਐਕਸੇਸ 'ਤੇ ਆਉਣ ਬਾਰੇ ਕੇਟਰਸ ਦੇ ਅਬਦੁਲ ਖਾਦਰ ਨੇ ਦੱਸਿਆ,'' ਸਿਵਗੀ ਐਕਸੇਸ'' ਅਸੀਂ ਇਕ ਨਵੇਂ ਡਿਸਟਰੀਬਿਊਟਰ ਖੇਤਰ 'ਚ ਪ੍ਰਵੇਸ਼ ਕਰਨ ਅਤੇ ਇਕ ਅਣਯੂਸੇਡ ਇਲਾਕਿਆਂ 'ਚ ਯੂਜ਼ਰਸ ਆਧਾਰ 'ਤੇ ਵਿਸਤਾਰ ਕਰਨ ਦੀ ਆਗਿਆ ਦਿੰਦਾ ਹੈ। ਇਸ ਦੇ ਨਾਲ ਹੀ ਡਿਲਵਰੀ ਖਰਚ 'ਚ ਵੀ ਕਮੀ ਆਉਦੀ ਹੈ।''


Related News