Nokia RX-100 ਦੀ ਲੀਕ ਹੋਈ ਜਾਣਕਾਰੀ

05/30/2017 10:09:29 AM

ਜਲੰਧਰ-ਸਾਲ 2012 'ਚ ਮੰਨਿਆ ਜਾ ਰਿਹਾ ਸੀ ਕਿ ਨੋਕੀਆ ਆਪਣੇ ਨਵੇਂ ਸਮਾਰਟਫੋਨ 'ਤੇ ਫਿਜ਼ੀਕਲ QWERTY ਕੀਬੋਰਡ ਅਤੇ Eਸੀਰੀਜ਼ ਦੇ ਸਾਮਾਨ ਇਕ ਡਿਜ਼ਾਇੰਨ 'ਤੇ ਕੰਮ ਕਰ ਰਿਹਾ ਹੈ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਕ ਵਿੰਡੋਜ਼ ਫੋਨ ਹੋਵੇਗਾ। ਜਿਸ ਨੂੰ  MWC 2012 'ਚ ਪੇਸ਼ ਕੀਤੇ ਜਾਣ ਦੀ ਉਮੀਦ ਸੀ। ਪਰ ਅਜਿਹਾ ਨਹੀਂ ਹੋਇਆ ਹੈ ਇਸ ਸਮਾਰਟਫੋਨ ਨੂੰ  MWC 2012 'ਚ ਪੇਸ਼ ਕੀਤਾ ਗਿਆ ਹੈ।
ਅੱਜ ਅਸੀਂ Baidu 'ਤੇ@kev6n ਦੁਆਰਾ ਲੀਕ 'ਚ ਇਸ ਸਮਾਰਟਫੋਨ ਦੀ ਲਾਈਵ ਇਮੇਜ਼ ਦੇਖਣ ਨੂੰ ਮਿਲੀ ਹੈ। ਇਸ ਮਾਡਲ ਦਾ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਇਹ ਫੋਨRX-100 ਦੀ ਤਰ੍ਹਾਂ ਹੈ ਅਤੇ
ਇਹ ਵਿੰਡੋਜ਼ ਫੋਨ 8 ਡਿਵੈਲਪਰ 'ਤੇ ਅਧਾਰਿਤ ਹੋ ਸਕਦਾ ਹੈ। 
ਇਸ ਸਮਾਰਟਫੋਨ 'ਚ 3 ਇੰਚ ਦਾ ਅਮੋਲਡ ਡਿਸਪਲੇ ਦਿੱਤਾ ਗਿਆ ਹੈ ਨਾਲ ਇਹ ਵੀ ਕਿਹਾ ਜਾ ਰਿਹਾ ਹੈਕਿ ਇਸ ਸਮਾਰਟਫੋਨ 'ਚ 2GBਰੈਮ ਦਿੱਤਾ ਜਾ ਸਕਦਾ ਹੈ। ਖਬਰਾਂ ਦੀ ਗੱਲ ਕਰੀਏ ਤਾਂ ਨੋਕੀਆ RX-100 'ਚ ਕਵਾਲਕਾਮ
MSM8968 ਚਿਪ ਦਿੱਤਾ ਜਾ ਸਕਦਾ ਹੈ। ਮੈਨ ਕੈਮਰਾ ਸੈਂਸਰ 'ਚ Toshiba Lada TCM8615MDਹੈ।
ਡਿਜ਼ਾਇੰਨ ਦੇ ਅਨੁਸਾਰ ਨੋਕੀਆ RX-100 ਆਕਰਸ਼ਿਤ ਨਹੀਂ ਦਿੱਸਦਾ ਹੈ। ਬੇਜਲ ਪੁਰਾਣੇ ਨੋਕੀਆ ਫੀਚਰ ਫੋਨ ਦੀ ਤਰ੍ਹਾਂ ਬਹੁਤ ਵੱਡਾ ਹੈ। ਡਿਸਪਲੇ ਦੇ ਨੀਚੇ ਕੈਪੇਸੀਟਿਵ ਬਟਨ ਹੈ ਅਤੇ ਕੀਬੋਰਡ 'ਤੇ 39 ਕੀਜ਼ ਹੈ। ਬੈਕ ਇਮੇਜ਼ 'ਚ ਪਤਾ ਲੱਗਦਾ ਹੈ ਕਿ ਨੋਕੀਆ RX-100 ਫਿਨਲੈਂਡ 'ਚ ਬਣਾਇਆ ਗਿਆ ਹੈ। ਤੁਸੀਂ ਇਸ ਨੂੰ ਸਪੱਸ਼ਟ ਰੂਪ  ਨਾਲ ''Not For Sale'' ਲਿਖਿਆ ਦੇਖਿਆ ਗਿਆ ਹੈ।
ਕੁਝ ਸਮਾਂ ਪਹਿਲਾਂ ਹੀ ਨੋਕੀਆ 9 ਨੇ ਪ੍ਰੋਟੋਟਾਇਪ ਨੂੰ ਗੀਕਬੇਂਚ ਡਾਟਾ ਬੇਂਸ 'ਤੇ ਦੇਖਿਆ ਗਿਆ ਸੀ। ਇਸ ਨੂੰ ਇੱਥੇ ''HMD Global TA-1004'' ਨਾਮ ਨਾਲ ਦੇਖਿਆ ਗਿਆ ਸੀ ਅਤੇ ਇਕ ਵਾਰ ਫਿਰ ਤੋਂ ਨੋਕੀਆ 9 ਨੂੰ ਇਸੇ
ਡਾਟਾਬੇਸ 'ਚ ਦੇਖਿਆ ਗਿਆ ਸੈ। ਹਾਲਾਂਕਿ ਪਿਛਲੀ ਵਾਰ ਨਾਲੋਂ ਅਲੱਗ ਇਸ ਵਾਰ ਇਸ ਨੂੰ '' Unknown Heart '' ਦੇ ਤੌਰ 'ਤੇ ਲਿਸਟ ਕੀਤਾ ਗਿਆ ਹੈ ਹਾਲਾਂਕਿ ਜੇਕਰ ਪਿੱਛੇ ਇਸ ਨੂੰ ਦੇਖਿਏ ਤਾਂ ਇਹ ਦੋਨੋਂ ਹੀ ਸਨੈਪਡ੍ਰੈਗਨ 835 ਆਕਟਾ-ਕੋਰ 64 ਬਿਟ ਪ੍ਰੋਸੈਸਰ 'ਤ ਚੱਲਦੇ ਹੈ। ਇਸ ਦੇ ਇਲਾਵਾ ਇਸ ਮਾਡਲ ਨੂੰ ਇਸ ਵਾਰ 8GB ਰੈਮ ਦੇ ਨਾਲ ਦੇਖਿਆ ਗਿਆ ਹੈ। ਪਿਛਲੀ ਵਾਰ ਇਸ ਨੂੰ 4GB. ਰੈਮ ਦੇ ਨਾਲ ਦੇਖਿਆ ਗਿਆ ਸੀ। ਇਸ ਦੇ ਇਲਾਵਾ ਕੁਝ ਹੋਰ ਰੋਮਰ ਦੀ ਗੱਲ ਕਰੀਏ ਤਾਂ ਇਸ ਦੇ ਅਨੁਸਾਰ Nokia 6 ਨੂੰ 6GB ਰੈਮ ਦੇ ਨਾਲ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਜੇਕਰ ਨੋਕੀਆ ਦਾ ਕੋਈ ਫੋਨ 8GBਰੈਮ ਦੇ ਨਾਲ ਆਉਦਾ ਹੈ ਤਾਂ ਇਹ ਵੱਡੀ ਹੈਰਾਨੀਜਨਕ ਵਾਲੀ ਗੱਲ ਹੋਵੇਗੀ।


Related News