ਇੰਟਾਗ੍ਰਾਮ ''ਤੇ ਦੋਸਤ ਨੇ ਮੈਸੇਜ ਦਾ ਸਕ੍ਰੀਨਸ਼ਾਟ ਲਿਆ ਤਾਂ ਤੁਹਾਨੂੰ ਮਿਲੇਗੀ ਨੋਟੀਫਿਕੇਸ਼ਨ

Sunday, Nov 27, 2016 - 06:03 AM (IST)

ਇੰਟਾਗ੍ਰਾਮ ''ਤੇ ਦੋਸਤ ਨੇ ਮੈਸੇਜ ਦਾ ਸਕ੍ਰੀਨਸ਼ਾਟ ਲਿਆ ਤਾਂ ਤੁਹਾਨੂੰ ਮਿਲੇਗੀ ਨੋਟੀਫਿਕੇਸ਼ਨ

ਜਲੰਧਰ : ਮਾਇਕ੍ਰੋਸਾਫਟ ਨੇ ਕੋਰਟਾਨਾ ਦੇ ਐਂਡ੍ਰਾਇਡ ਐਪ ਲਈ ਨਵਾਂ ਵਰਜਨ ਪੇਸ਼ ਕੀਤਾ ਹੈ। ਐਂਡ੍ਰਾਇਡ ਫੋਨਸ ਲਈ ਪੇਸ਼ ਕੀਤਾ ਗਿਆ ਕੋਰਟਾਨਾ ਦਾ ਨਵਾਂ ਵਰਜਨ 1.9.12 ਕੁੱਝ ਨਵੇਂ ਫੀਚਰਸ ਦੇ ਨਾਲ ਆਵੇਗਾ ਜਿਸ ''ਚ ਬਰਥਡੇ ਰਿਮਾਇੰਡਰ ਦਾ ਆਪਸ਼ਨ ਵੀ ਹੋਵੇਗਾ। ਪਲੇ ਸਟੋਰ ''ਚ ਜਾ ਕੇ ਤੁਸੀਂ ਐਪ ਨੂੰ ਅਪਡੇਟ ਕਰ ਸਕਦੇ ਹੋ।

 

ਜੇਕਰ ਤੁਹਾਨੂੰ ਆਪਣੇ ਦੋਸਤਾਂ, ਘਰ ਵਾਲਿਆਂ ਦਾ ਬਰਥਡੇ ਯਾਦ ਨਹੀਂ ਰਹਿੰਦਾ ਤਾਂ ਕੋਰਟਾਨਾ ਦਾ ਨਵਾਂ ਵਰਜਨ ਤੁਹਾਡੇ ਕੰਮ ਦਾ ਹੈ । ਬਰਥਡੇ ਰਿਮਾਇੰਡ ਆਊਟਲੁੱਕ ਕੈਲੇਂਡਰ ਦੀ ਮਦਦ ਨਾਲ ਕੰਮ ਕਰਦਾ ਹੈ। ਇਸ ਅਪਡੇਟ ਦਾ ਇਕ ਹੋਰ ਫੀਚਰ ਇਹ ਵੀ ਹੈ ਕਿ ਤੁਸੀਂ ਮਲਟੀਪਲ ਕੈਲੇਂਡਰਾਂ ਨੂੰ ਐਡ ਕਰ ਸਕਦੇ ਹੋ। ਇਸ ਤੋ ਇਲਾਵਾ ਕੁੱਝ ਹੋਰ ਸੁਧਾਰ ਜਿਵੇਂ ਕਿ ਐਪ ਕਰੈਸ਼ ਬੱਗ ਨੂੰ ਫਿਕਸ ਕੀਤਾ ਗਿਆ ਹੈ।


Related News