ਕੋਹਲੀ ਨੂੰ ਟੱਕਰ ਦੇਣ ਆਇਆ ਹਿਮਾਚਲ ਦਾ ਇਹ ਨੌਜਵਾਨ ਕ੍ਰਿਕਟਰ

09/27/2017 5:13:14 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਖੇਡ ਤੋਂ ਇਲਾਵਾ ਆਪਣੀ ਵਧੀਆ ਲੁੱਕਸ ਅਤੇ ਆਪਣੀ ਫਿਟਨੇਸ ਦੇ ਲਈ ਜਾਣੇ ਜਾਂਦੇ ਹਨ। ਮੈਦਨ 'ਚ ਉਸ ਨੂੰ ਟੱਕਰ ਦੇਣਾ ਕਿਸੀ ਦੇ ਲਈ ਅਸਾਨ ਨਹੀਂ ਹੈ ਪਰ ਮੈਦਾਨ ਤੋਂ ਬਾਹਰ ਇਕ ਕ੍ਰਿਕਟਰ ਉਸ ਨੂੰ ਚਣੌਤੀ ਦੇਣ ਦੀ ਸਮਰੱਥਾ ਰੱਖਦਾ ਹੈ। ਇਹ ਖਿਡਾਰੀ ਹਿਮਾਚਲ ਪ੍ਰਦੇਸ਼ ਦਾ ਨੌਜਵਾਨ ਕ੍ਰਿਕਟਰ 20 ਸਾਲਾ ਮਯੰਕ ਡਾਗਰ ਹੈ।

 

 

A post shared by mayankdagar (@mayank.dagar) on


ਇਸ ਕ੍ਰਿਕਟਰ ਨੇ ਹੁਣ ਕੌਮਾਂਤਰੀ ਕ੍ਰਿਕਟਰ 'ਚ ਕਦਮ ਨਹੀਂ ਰੱਖਿਆ ਹੈ ਪਰ ਇਸ ਦੀ ਚਰਚਾ ਚਾਰੇ ਪਾਸੇ ਹੈ। ਇਸ ਦੀ ਵਜ੍ਹਾ ਉਸ ਦੀ ਗੁੱਡ ਲੁੱਕਸ ਹੈ। ਆਪਣੀ ਇਸ ਲੁੱਕਸ ਦੀ ਬਦੌਲਤ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਹਰਾਉਣ 'ਚ ਨਜ਼ਰ ਆ ਰਹੇ ਹਨ। ਮਯੰਕ ਕੋਲ ਕੇਵਲ ਗੁੱਡ ਲੁੱਕਸ ਹੀ ਨਹੀਂ ਬਲਕਿ ਉਸਦੀ ਸ਼ਾਨਦਾਰ ਫਿਟਨੇਸ ਵੀ ਹੈ। ਇਸ ਮਾਮਲੇ 'ਚ ਵੀ ਉਹ ਵਿਰਾਟ ਕੋਹਲੀ ਨੂੰ ਪੂਰੀ ਟੱਕਰ ਦੇ ਰਹੇ ਹਨ। ਮਯੰਕ ਅਤੇ ਕੋਹਲੀ 'ਚ ਇਕ ਅੰਤਰ ਹੈ ਕਿ ਕੋਹਲੀ ਬੱਲੇਬਾਜ਼ੀ ਕਰਦੇ ਹਨ ਅਤੇ ਮਯੰਕ ਗੇਂਦਬਾਜ਼ ਹੈ।

 

A post shared by mayankdagar (@mayank.dagar) on


ਮਯੰਕ ਹਿਮਾਚਲ ਪ੍ਰਦੇਸ਼ ਦੀ ਟੀਮ 'ਚ ਖੇਡਦੇ ਹਨਮਯੰਕ ਨੇ ਹੁਣ ਤਕ 8 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ ਅਤੇ ਜਿਸ 'ਚ ਉਨ੍ਹਾਂ ਨੇ 28 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਬੱਲੇਬਾਜ਼ੀ 'ਚ ਉਨ੍ਹਾਂ ਨੇ ਕੁਲ 126 ਦੌੜਾਂ ਬਣਾਈਆਂ ਹਨ। ਉਮੀਦ ਹੈ ਕਿ ਉਹ ਜਲਦੀ ਹੀ ਭਾਰਤੀ ਟੀਮ ਦੇ ਲਈ ਖੇਡਦੇ ਨਜ਼ਰ ਆਉਣਗੇ।


Related News