ਪਾਕਿ ਜਿੱਤ ਤੋਂ ਬਾਅਦ ਸਾਨੀਆ ਦਾ ਟਵੀਟ, ਲੋਕਾਂ ਨੇ ਸ਼ੋਇਬ ਨੂੰ ਕੀਤਾ ਜਮ ਕੇ ਟ੍ਰੋਲ
Thursday, Jun 27, 2019 - 01:32 PM (IST)
ਸਪੋਰਟਸ ਡੈਸਕ : ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਆਫਰੀਦੀ (28 ਦੌੜਾਂ 'ਤੇ ਤਿੰਨ ਵਿਕਟਾਂ) ਦਾ ਸ਼ਾਨਦਰ ਗੇਂਦਬਾਜ਼ੀ ਤੇ ਬਾਬਰ ਆਜ਼ਮ (ਅਜੇਤੂ 101) ਦੀ ਬਿਹਤਰੀਨ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਪਾਕਿਸਤਾਨ ਨੇ ਸਾਰੇ ਸਮੀਕਰਣ ਉਲਟ ਕਰਦੇ ਹੋਏ ਨਿਊਜ਼ੀਲੈਂਡ ਨੂੰ ਬੁੱਧਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਵਕਲਡ ਕੱਪ ਦੇ ਸੈਮੀਫਾਈਨਲ 'ਚ ਪੁੱਜਣ ਦੀ ਆਪਣੀ ਉਮੀਦਾਂ ਨੂੰ ਕਾਈਮ ਰੱਖਿਆ। ਅਜਿਹੇ 'ਚ ਪਾਕਿ ਦੇ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਨੇ ਟਵੀਟ ਕੀਤਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਸ਼ੋਇਬ ਮਲਿਕ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਵਰਲਡ ਕੱਪ 'ਚ ਭਾਰਤ ਦੇ ਖਿਲਾਫ ਮੈਚ ਹਾਰਨ ਤੋਂ ਬਾਅਦ ਪਾਕਿ ਖਿਡਾਰੀਆਂ ਦੀ ਸੋਸ਼ਲ ਮੀਡੀਆ 'ਤੇ ਜਮ ਕੇ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਪਾਕਿ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੋ ਮੈਚਾਂ 'ਚ ਦੱਖਣ ਅਫਰੀਕਾ ਤੇ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫਾਈਨਲ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਨਿਊਜ਼ੀਲੈਂਡ ਦੇ ਖਿਲਾਫ ਜਿੱਤਣ ਤੋਂ ਬਾਅਦ ਸਾਨਿਆ ਨੇ ਟਵੀਟ ਕੀਤਾ, ਖੇਡ ਕਿੰਨੀ ਹੈਰਾਨੀਜਨਕ ਲੇਵਲੇਰ ਹੋ ਸਕਦਾ ਹੈ। ਸਾਨਿਆ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਸ਼ੋਇਬ ਮਲਿਕ ਨੂੰ ਟ੍ਰੋਲ ਕਰਦੇ ਹੋਏ ਲਿੱਖਿਆ, ਪਾਕਿਸਤਾਨ ਇਸ ਲਈ ਜਿੱਤਿਆ ਕਿਉਂਕਿ ਟੀਮ 'ਚ ਮਲਿਕ ਨਹੀਂ ਸਨ। ਉੁਥੇ ਹੀ ਇਕ ਨੇ ਲਿੱਖਿਆ, ਮੈਚ 'ਚ ਨਹੀਂ ਖੇਡਣ ਦਾ ਕ੍ਰੈਡਿਟ ਸ਼ੋਇਬ ਨੂੰ ਦਿੱਤਾ ਜਾਂਦਾ ਹੈ।
What an incredibly great leveler sport can be 🙃😏
— Sania Mirza (@MirzaSania) June 26, 2019
All credits to shoaib for not playing 🤢😉
— Sameer Mishra (@Sameer_finn) June 26, 2019
*Haris Sohail Scoring Back to Back 50s*
— Asad🇵🇰 (@GoStudyAsad) June 26, 2019
Meanwhile, Shoaib Malik in his Uber: pic.twitter.com/gPUZSpa3ej
Malik seeing Pakistan win without him 🤣 pic.twitter.com/0j0MsHo38M
— Haris Abbasi (@Abbasirock2) June 26, 2019
Credits goes to shoaib malik for giving chance to Haris 🤩😋
— Asad🇵🇰 (@GoStudyAsad) June 26, 2019
Thanks to Shoaib Malik for not playing mam! 😂
— Imran (@Misz93) June 26, 2019