ਮਹਿਲਾ ਰੈਸਲਰ ਚੇਲਸੀ ਗ੍ਰੀਨ ਦੀ ਖੁਆਇਸ਼- ਪਲੇਅਬੁਆਏ ਮਾਡਲ ਬਣਨਾ ਚਾਹੁੰਦੀ ਹਾਂ

Thursday, May 13, 2021 - 12:30 AM (IST)

ਮਹਿਲਾ ਰੈਸਲਰ ਚੇਲਸੀ ਗ੍ਰੀਨ ਦੀ ਖੁਆਇਸ਼- ਪਲੇਅਬੁਆਏ ਮਾਡਲ ਬਣਨਾ ਚਾਹੁੰਦੀ ਹਾਂ

ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਦੀ ਮਹਿਲਾ ਰੈਸਲਰ ਚੇਲਸੀ ਗ੍ਰੀਨ ਦਾ ਕਹਿਣਾ ਹੈ ਕਿ ਉਹ ਭਵਿੱਖ ’ਚ ਪਲੇਅਬੁਆਏ ਮਾਡਲ ਬਣਨਾ ਪਸੰਦ ਕਰੇਗੀ। 30 ਸਾਲਾ ਚੇਲਸੀ ਉਨ੍ਹਾਂ ਚੋਣਵੇਂ ਰੈਸਲਰਾਂ ’ਚੋਂ ਇਕ ਹੈ, ਜਿਸ ਨਾਲੋਂ ਡਬਲਯੂ. ਡਬਲਯੂ. ਈ. ਨੇ ਕਾਸਟ ਕਟਿੰਗ ਕਾਰਣ ਕਰਾਰ ਤੋੜ ਲਿਆ ਸੀ। ਲੇਕਿਨ ਹੁਣ ਇਕ ਇੰਟਰਵਿਊ ਦੌਰਾਨ ਉਸ ਨੇ ਆਪਣੀ ਖੁਆਹਿਸ਼ ਜ਼ਾਹਿਰ ਕੀਤੀ ਹੈ। 

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ

PunjabKesari
ਚੇਲਸੀ ਨੇ ਕਿਹਾ ਕਿ ਮੇਰੇ ਕੋਲ ਹੁਣ ਭਵਿੱਖ ’ਚ ਕਰਨ ਲਈ ਕਾਫੀ ਕੁੱਝ ਹੈ। ਹਾਂ, ਬਿਲਕੁੱਲ ਮੈਂ ਵੀ ਹਾਰਰ ਫਿਲਮਾਂ ’ਚ ਮਰਨਾ ਚਾਹੁੰਦੀ ਹਾਂ। ਮੈਂ ਇਹ ਹਮੇਸ਼ਾ ਚਾਹੁੰਦੀ ਸੀ। ਮੈਂ ਸੋਚਦੀ ਸੀ ਕਿ ਇਕ ਲੜਕੀ ਭਜਦੀ ਜਾ ਰਹੀ ਹੈ। ਕੋਈ ਉਸ ਦਾ ਪਿੱਛਾ ਕਰ ਰਿਹਾ ਹੈ। ਅਖੀਰ ’ਚ ਉਸ ਨੂੰ ਮਾਰ ਦਿੰਦਾ ਹੈ। ਬਸ ਇਹੀ ਮੈਂ ਚਾਹੁੰਦੀ ਹਾਂ। ਫਿਲਹਾਲ ਅਜੇ ਮੈਂ ਪਲੇਅਬੁਆਏ ਨਾਲ ਸੰਪਰਕ ਬਣਾ ਰਹੀ ਹਾਂ। ਮੈਂ ਪਲੇਅਬੁਆਏ ਮਾਡਲ ਬਣਨਾ ਚਾਹਾਂਗੀ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News