ਵੇਟਲਿਫਟਰ ਮੀਰਾਬਾਈ ਕਰੇਗੀ ਪੈਰਿਸ ’ਚ ਅਭਿਆਸ

Tuesday, Mar 12, 2024 - 10:30 AM (IST)

ਵੇਟਲਿਫਟਰ ਮੀਰਾਬਾਈ ਕਰੇਗੀ ਪੈਰਿਸ ’ਚ ਅਭਿਆਸ

ਨਵੀਂ ਦਿੱਲੀ- ਸਾਬਕਾ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਦੇ ਓਲੰਪਿਕ ਖੇਡਾਂ ਤੋਂ ਪਹਿਲਾਂ ਪੈਰਿਸ ’ਚ ਅਭਿਆਸ ਕਰਨ ਦੇ ਪ੍ਰਸਤਾਵ ਨੂੰ ਭਾਰਤ ਸਰਕਾਰ ਨੇ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰੀ ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਦੇ ਇਕ ਬਿਆਨ ਅਨੁਸਾਰ ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੈਰਿਸ ਦੇ ਲਾ ਫੇਰਟੋ ਮਿਲਨ ’ਚ ਇਕ ਮਹੀਨੇ ਤਕ ਅਭਿਆਸ ਕਰੇਗੀ।


author

Aarti dhillon

Content Editor

Related News