ਵਿਰਾਟ ਦੀ ਸੋਸ਼ਲ ਮੀਡੀਆ ''ਤੇ ਡਾਂਸ ਦੀ ਵੀਡੀਓ ਵਾਇਰਲ, ਲੋਕਾਂ ਨੇ ਬਣਾਏ ਮਜ਼ੇਦਾਰ ਮੀਮਸ

Thursday, Oct 15, 2020 - 10:45 PM (IST)

ਵਿਰਾਟ ਦੀ ਸੋਸ਼ਲ ਮੀਡੀਆ ''ਤੇ ਡਾਂਸ ਦੀ ਵੀਡੀਓ ਵਾਇਰਲ, ਲੋਕਾਂ ਨੇ ਬਣਾਏ ਮਜ਼ੇਦਾਰ ਮੀਮਸ

ਸ਼ਾਰਜਾਹ- ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਰਾਇਲ ਚੈਲੰਜਰਜ਼ ਦੇ ਕਪਤਾਨ ਵਿਰਾਟ ਕੋਹਲੀ ਅਭਿਆਸ ਦੇ ਦੌਰਾਨ ਡਾਂਸ ਕਰਦੇ ਹੋਏ ਦਿਖਾਈ ਦਿੱਤੇ। ਵਿਰਾਟ ਦੀ ਇਹ ਡਾਂਸ ਕਰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਲੋਕ ਇਸ 'ਤੇ ਵੱਖ-ਵੱਖ ਤਰ੍ਹਾਂ ਦੇ ਮੀਮਸ ਬਣਾ ਰਹੇ ਹਨ। ਦੇਖੋ ਮਜ਼ੇਦਾਰ ਮੀਮਸ-


ਜ਼ਿਕਰਯੋਗ ਹੈ ਕਿ ਆਰ. ਸੀ. ਬੀ. ਦੇ ਲਈ ਵਿਰਾਟ ਕੋਹਲੀ ਦਾ ਇਹ 200ਵਾਂ ਮੈਚ ਹੈ। ਆਰ. ਸੀ. ਬੀ. ਦੇ ਲਈ ਹੁਣ ਤੱਕ ਆਈ. ਪੀ. ਐੱਲ. ਦਾ ਸੀਜ਼ਨ ਸ਼ਾਨਦਾਰ ਰਿਹਾ ਹੈ ਅਤੇ ਵਿਰਾਟ ਦੀ ਟੀਮ ਅੰਕ ਸੂਚੀ 'ਚ ਤੀਜੇ ਨੰਬਰ 'ਤੇ ਕਬਜ਼ਾ ਹੈ।


author

Gurdeep Singh

Content Editor

Related News