ਵੈਨਿਸ ਫਿਲਮ ਫੈਸਟੀਵਲ ''ਚ ਰੋਨਾਲਡੋ ਦੀ ਪ੍ਰੇਮਿਕਾ ਨੇ ਦਿਖਾਇਆ ਕਾਤਲਾਨਾ ਅੰਦਾਜ਼, ਦੇਖੋ ਤਸਵੀਰਾਂ

09/06/2020 5:11:30 PM

ਸਪੋਰਟਸ ਡੈਸਕ : ਵੈਨਿਸ ਫਿਲਮ ਫੈਸਟੀਵਲ 'ਚ ਇਕ ਵਾਰ ਫਿਰ ਤੋਂ ਜਾਰਜੀਨਾ ਰੋਡਰਿੰਗਜ ਨੇ ਆਪਣੇ ਹੁਸਨ ਦਾ ਜਲਵਾ ਬਿਖੇਰਿਆ। ਫੁੱਟਬਾਲਰ ਰੋਨਾਲਡੋ ਦੀ ਪ੍ਰੇਮਿਕਾ ਜਾਰਜੀਨਾ ਰੋਡਰਿੰਗਜ ਨੇ ਜਿਵੇਂ ਹੀ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ਏਰੀਆ ਵਿਚ ਐਂਟਰੀ ਮਾਰ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜਾਰਜੀਨਾ ਨੇ ਇਸ ਦੌਰਾਨ ਪੀਚ ਕਲਰ ਦਾ ਗਾਊਨ ਪਾਇਆ ਹੋਇਆ ਸੀ, ਜਿਸ ਵਿਚ ਉਨ੍ਹਾਂ ਕਾਫੀ ਸੁੰਦਰ ਲੱਗ ਰਹੀ ਸੀ।

ਇਹ ਵੀ ਪੜ੍ਹੋ: ਇੰਸਟਾਗ੍ਰਾਮ 'ਤੇ ਕਹਿਰ ਢਾਹ ਰਹੀ ਹੈ WWE ਦੀ ਇਹ ਹੌਟ ਰੈਸਲਰ, ਤਸਵੀਰਾਂ ਕਰਨਗੀਆਂ ਮਦਹੋਸ਼
PunjabKesari

ਜਾਰਜੀਨਾ ਭਾਵੇਂ ਹੀ ਅੱਜ ਲੈਵਿਸ਼ ਫਾਈਫ ਸਟਾਈਲ ਦਾ ਸਿੰਬਲ ਬਣ ਚੁੱਕੀ ਹੈ ਪਰ ਉਨ੍ਹਾਂ ਦਾ ਬਚਪਨ ਇੰਨਾ ਚੰਗਾ ਨਹੀਂ ਸੀ। ਸਪੇਨ ਵਿਚ ਫੁੱਟਬਾਲਰ ਪਿਤਾ ਦੇ ਘਰ ਜੰਮੀ ਜਾਰਜੀਨਾ ਬਚਪਨ ਤੋਂ ਹੀ ਬੈਲੀ ਡਾਂਸਰ ਬਣਨਾ ਚਾਹੁੰਦੀ ਸੀ। ਰੋਡਾਲਡੋ ਨਾਲ ਇਕ ਸ਼ੋਅ ਵਿਚ ਮਿਲਣ ਤੋਂ ਬਾਅਦ ਉਨ੍ਹਾਂ ਦਾ ਲਾਈਫ ਸਟਾਈਲ ਹੀ ਬਦਲ ਗਿਆ।

ਇਹ ਵੀ ਪੜ੍ਹੋ: ਹਰਭਜਨ ਅਤੇ ਰੈਨਾ ਹੀ ਨਹੀਂ ਇਹ 5 ਦਿੱਗਜ ਖਿਡਾਰੀ ਵੀ IPL 2020 ਤੋਂ ਹਟੇ

PunjabKesari

PunjabKesari

PunjabKesari

PunjabKesari

PunjabKesari

 


cherry

Content Editor

Related News