Tokyo Olympics : ਸ਼ਨੀਵਾਰ ਦਾ ਸ਼ਡਿਊਲ ਆਇਆ ਸਾਹਮਣੇ, ਜੈਵਲਿਨ ਥ੍ਰੋਅ ’ਚ ਨੀਰਜ ਚੋਪੜਾ ਦਾ ਮੁਕਾਬਲਾ ਇੰਨੇ ਵਜੇ

08/07/2021 12:13:36 AM

ਟੋਕੀਓ : ਟੋਕੀਓ ਓਲੰਪਿਕ ’ਚ ਸ਼ਨੀਵਾਰ ਦਾ ਸ਼ਡਿਊਲ ਸਾਹਮਣੇ ਆਇਆ ਹੈ। ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਹਨ।

ਇਹ ਵੀ ਪੜ੍ਹੋ : ਜਾਣੋ ਭਾਰਤੀ ਹਾਕੀ ਟੀਮ ਦੇ 16 ਜਾਂਬਾਜ਼ਾਂ ਬਾਰੇ, ਜਿਨ੍ਹਾਂ 41 ਸਾਲਾਂ ਬਾਅਦ ਭਾਰਤ ਦੀ ਝੋਲੀ ਪਾਇਆ ਤਮਗਾ

PunjabKesari

ਐਥਲੈਟਿਕਸ
ਨੀਰਜ ਚੋਪੜਾ, ਪੁਰਸ਼ ਜੈਵਲਿਨ ਥ੍ਰੋਅ ਫਾਈਨਲ : ਸ਼ਾਮ ਸਾਢੇ ਚਾਰ ਵਜੇ।

PunjabKesari

ਕੁਸ਼ਤੀ
ਬਜਰੰਗ ਪੂਨੀਆ, ਪੁਰਸ਼ਾਂ ਦਾ 65 ਕਿਲੋਗ੍ਰਾਮ ਫ੍ਰੀਸਟਾਈਲ ਕਾਂਸੀ ਤਮਗਾ ਮੈਚ, ਦੁਪਹਿਰ 3.15 ਵਜੇ ਸ਼ੁਰੂ ਹੋਣ ਤੋਂ ਬਾਅਦ ਦੂਸਰਾ ਜਾਂ ਤੀਜਾ ਮੁਕਾਬਲਾ।

ਇਹ ਵੀ ਪੜ੍ਹੋ : ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਨੇ ਭਾਰਤੀ ਟੀਮ ਨੂੰ ਦਿੱਤੇ 9 ਅਣਮੁੱਲੇ ਖਿਡਾਰੀ, ਜਿਨ੍ਹਾਂ ਵਧਾਇਆ ਭਾਰਤ ਦਾ ਮਾਣ

PunjabKesari

ਗੋਲਫ਼
ਅਦਿੱਤੀ ਅਸ਼ੋਕ ਤੇ ਦੀਕਸ਼ਾ ਡਾਗਰ, ਮਹਿਲਾਵਾਂ ਦਾ ਵਿਅਕਤੀਗਤ ਸਟ੍ਰੋਕ ਪਲੇਅ ਚੌਥਾ ਦੌਰ : ਸਵੇਰੇ ਤਿੰਨ ਵਜੇ।
 


Manoj

Content Editor

Related News