Tokyo Olympic : ਐਤਵਾਰ ਦਾ ਸ਼ਡਿਊਲ ਆਇਆ ਸਾਹਮਣੇ, ਪੀ. ਵੀ. ਸਿੰਧੂ ਦਾ ਮੈਚ ਇੰਨੇ ਵਜੇ
Saturday, Jul 31, 2021 - 11:06 PM (IST)
ਟੋਕੀਓ-ਟੋਕੀਓ ਓਲੰਪਿਕ ’ਚ ਭਾਰਤ ਦਾ ਐਤਵਾਰ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ। ਸਾਰੇ ਮੁਕਾਬਲੇ ਭਾਰਤੀ ਸਮੇਂ ਅਨੁਸਾਰ ਹਨ।
ਗੋਲਫ
ਅਨਿਰਬਾਨ ਲਾਹਿੜੀ ਅਤੇ ਉਦਯਨ ਮਾਨੇ, ਪੁਰਸ਼ਾਂ ਦਾ ਵਿਅਕਤੀਗਤ ਸਟ੍ਰੋਕ ਪਲੇਅ
ਸਵੇਰੇ 4:15 ਵਜੇ
ਇਹ ਵੀ ਪੜ੍ਹੋ : ਕਮਲਪ੍ਰੀਤ ਨੇ ਪਿਤਾ ਨੂੰ ਕਿਹਾ-ਓਲੰਪਿਕ ਤਮਗਾ ਜਿੱਤਣ ਲਈ ਕਰਾਂਗੀ ਪੂਰੀ ਕੋਸ਼ਿਸ਼
ਬੈਡਮਿੰਟਨ
ਮਹਿਲਾ ਸਿੰਗਲ ਕਾਂਸੀ ਤਮਗਾ ਮੁਕਾਬਲਾ ਪੀ. ਵੀ. ਸਿੰਧੂ ਬਨਾਮ ਹੀ ਬਿੰਗ ਜਿਆਓ (ਚੀਨ)
ਸ਼ਾਮ 5 ਵਜੇ
ਇਹ ਵੀ ਪੜ੍ਹੋ : ਅਡਾਨੀ ਦਾ ਪੰਜਾਬ ’ਚ ਇਹ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ, 400 ਲੋਕਾਂ ਦੀਆਂ ਨੌਕਰੀਆਂ ’ਤੇ ਲਟਕੀ ਤਲਵਾਰ
ਮੁੱਕੇਬਾਜ਼ੀ
ਪੁਰਸ਼ 91 ਕਿ. ਗ੍ਰਾ. ਤੋਂ ਵੱਧ ਭਾਰ ਵਰਗ, ਸਤੀਸ਼ ਕੁਮਾਰ
ਸਵੇਰੇ 9:36 ਵਜੇ
ਹਾਕੀ
ਪੁਰਸ਼ ਕੁਆਰਟਰ ਫਾਈਨਲ : ਭਾਰਤ ਬਨਾਮ ਬ੍ਰਿਟੇਨ
ਸ਼ਾਮ 5:30 ਵਜੇ
ਘੋੜਸਵਾਰੀ
ਕ੍ਰਾਸ ਕੰਟਰੀ, ਵਿਅਕਤੀਗਤ ਮੁਕਾਬਲਾ, ਫਵਾਦ ਮਿਰਜ਼ਾ
ਸਵੇਰੇ 5:18 ਵਜੇ