ਵਿਰਾਟ ਕੋਹਲੀ ਦਾ ਹਮਸ਼ਕਲ ਹੈ ਇਹ TikTok ਸਟਾਰ, ਦੇਖ ਕੇ ਹੋਵੋਗੇ ਹੈਰਾਨ

11/5/2019 2:11:58 PM

ਨਵੀਂ ਦਿੱਲੀ : ਕ੍ਰਿਕਟ ਮੈਦਾਨ ਵਿਚ ਰਿਕਾਰਡ ਤੋੜਨ ਤੋਂ ਲੈ ਕੇ ਟੀ. ਵੀ. ਐਡ ਤਕ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਜਲਵਾ ਹਰ ਪਾਸੇ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਹੁਣ ਵਿਰਾਟ ਕੋਹਲੀ ਦਾ ਹਮਸ਼ਕਲ ਗੌਰਵ ਟਿਕ-ਟੌਕ ਦਾ ਸਟਾਰ ਬਣ ਚੁਕਾ ਹੈ। ਟਿਕ-ਟੌਕ 'ਤੇ ਇਸ ਸਟਾਰ ਦਾ ਨਾਂ ਗੌਰਵ ਅਰੋੜਾ ਹੈ, ਜਿਸਦਾ ਲੁਕ ਬਿਲਕੁਲ ਚੀਕੂ ਅਰਥਾਤ ਵਿਰਾਟ ਕੋਹਲੀ ਦੀ ਤਰ੍ਹਾਂ ਹੈ। ਪਹਿਲੀ ਨਜ਼ਰ ਵਿਚ ਇਸ ਦੀ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

 

ਗੌਰਵ ਅਰੋੜਾ ਨਾਂ ਦੇ ਇਸ ਟਿਕ-ਟੌਕ ਯੂਸਰ ਨੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2019 ਦੀ ਐਡ ਦਾ ਕਿ ਵੀਡੀਓ ਬਣਾਇਆ ਸੀ ਜਿਸ ਵਿਚ ਬੁਮਰਾਹ ਕੋਹਲੀ ਨੂੰ ਚੁਣੌਤੀ ਦਿੰਦੇ ਕਹਿ ਰਹੇ ਹਨ, ''ਚੀਕੂ ਪਾਜੀ, ਆ ਰਿਹਾ ਹਾਂ ਮੈਂ।'' ਆਓ ਦੇਖਦੇ ਹਾਂ ਗੌਰਵ ਅਰੋੜਾ ਦੀਆਂ ਕੁਝ ਮਜ਼ੇਦਾਰ ਵੀਡੀਓ