T20 CWC : ਭਾਰਤੀ ਟੀਮ ਨੇ ਦਰਜ ਕੀਤੀ ਤੀਜੀ ਸਭ ਤੋਂ ਵੱਡੀ ਜਿੱਤ, ਇਹ ਵੱਡੇ ਰਿਕਾਰਡ ਵੀ ਬਣਾਏ

Saturday, Nov 06, 2021 - 12:21 AM (IST)

ਦੁਬਈ- ਦੁਬਈ ਦੇ ਮੈਦਾਨ 'ਤੇ ਆਖਿਰਕਾਰ ਭਾਰਤੀ ਟੀਮ ਨੇ ਸਕਾਟਲੈਂਡ ਨੂੰ ਸਿਰਫ 85 ਦੌੜਾਂ 'ਤੇ ਰੋਕ ਕੇ ਟੀਚਾ 39 ਗੇਂਦਾਂ ਵਿਚ ਹਾਸਲ ਕਰ ਲਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਗੇਂਦਾਂ ਰਹਿੰਦੇ ਹੋਏ ਮੈਚ ਜਿੱਤਣ ਦਾ ਤੀਜਾ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਹੀ ਨਹੀਂ, ਭਾਰਤੀ ਟੀਮ ਨੇ ਗਰੁੱਪ-2 ਦੀ ਨੈੱਟ ਰਨ ਰੇਟ ਵਿਚ ਵੀ ਵਧੀਆ ਸੁਧਾਰ ਕੀਤਾ ਹੈ। ਹੁਣ ਭਾਰਤੀ ਟੀਮ +1.065 ਨੈੱਟ ਰਨ ਰੇਟ ਦੇ ਨਾਲ ਤੀਜੇ ਸਥਾਨ 'ਤੇ ਆ ਗਈ ਹੈ। ਦੇਖੋ ਰਿਕਾਰਡ-

PunjabKesari
ਟੀ-20 ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਗੇਂਦਾਂ ਰਹਿੰਦੇ ਜਿੱਤਣਾ
90 ਸ਼੍ਰੀਲੰਕਾ ਬਨਾਮ ਨੀਦਰਲੈਂਡ, ਚਟਗਾਓਂ 2014
82 ਆਸਟਰੇਲੀਆ ਬਨਾਮ ਬੰਗਲਾਦੇਸ਼, ਦੁਬਈ 2021
81 ਭਾਰਤ ਬਨਾਮ ਸਕਾਟਲੈਂਡ, ਦੁਬਈ 2021
77 ਸ਼੍ਰੀਲੰਕਾ ਬਨਾਮ ਨੀਦਰਲੈਂਡ, ਸ਼ਾਰਜਾਹ 2021
74 ਨਿਊਜ਼ੀਲੈਂਡ ਬਨਾਮ ਕੈਨੇਡਾ, ਡਰਬਨ 2007
70 ਇੰਗਲੈਂਡ ਬਨਾਮ ਵਿੰਡੀਜ਼, ਦੁਬਈ 2021

ਇਹ ਖ਼ਬਰ ਪੜ੍ਹੋ- ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ

PunjabKesari
ਗਰੁੱਪ-2 ਦਾ ਪੁਆਇੰਟ ਟੈਬਲ
ਪਾਕਿਸਤਾਨ  +1.065
ਨਿਊਜ਼ੀਲੈਂਡ +1.277
ਭਾਰਤ +1.065
ਅਫਗਾਨਿਸਤਾਨ +1.481
ਨਾਮੀਬੀਆ -1.851
ਸਕਾਟਲੈਂਡ -2.645

ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ


ਟੀ-20 ਵਿਸ਼ਵ ਕੱਪ ਵਿਚ ਪਾਵਰ ਪਲੇਅ ਸਕੋਰ
91/1 ਨੀਦਰਲੈਂਡ ਬਨਾਮ ਆਇਰਲੈਂਡ, ਸਿਲਹਟ 2014
89/3 ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਮੁੰਬਈ 2016
83/0 ਵਿੰਡੀਜ਼ ਬਨਾਮ ਆਸਟਰੇਲੀਆ, ਦਿ ਓਵਲ 2009
83/0 ਸ਼੍ਰੀਲੰਕਾ ਬਨਾਮ ਇੰਗਲੈਂਡ, ਮੁੰਬਈ 2016
82/2 ਭਾਰਤ ਬਨਾਮ ਸਕਾਟਲੈਂਡ, ਦੁਬਈ 2021 

PunjabKesari
ਟੀ-20 ਵਿਚ ਭਾਰਤ ਦੇ ਲਈ ਟਾਪ ਪਾਵਰ ਪਲੇਅ ਸਕੋਰ
82/2 ਬਨਾਮ ਸਕਾਟਲੈਂਡ, ਦੁਬਈ 2021
78/2 ਬਨਾਮ ਦੱਖਣੀ ਅਫਰੀਕਾ, ਜੋਹਾਨਸਬਰਗ 2018
77/1 ਬਨਾਮ ਸ਼੍ਰੀਲੰਕਾ, ਨਾਗਪੁਰ 2009
76/1 ਬਨਾਮ ਨਿਊਜ਼ੀਲੈਂਡ, 2007

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


Gurdeep Singh

Content Editor

Related News