ਰਾਸ਼ਟਰੀ ਚੈਂਪੀਅਨਸ਼ਿਪ ’ਚ ਖਿਤਾਬ ਬਚਾਉਣ ਉਤਰੇਗੀ ਸਵੀਟੀ

12/22/2023 10:17:42 AM

ਗ੍ਰੇਟਰ ਨੋਇਡਾ : ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਸਵੀਟੀ ਬੂਰਾ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਖਿੱਚ ਦਾ ਕੇਂਦਰ ਰਹੇਗੀ, ਜਿੱਥੇ ਉਹ 81 ਕਿ. ਗ੍ਰਾ. ਭਾਰ ਵਰਗ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਦੇ ਇਰਾਦੇ ਨਾਲ ਉਤਰੇਗੀ। ਪ੍ਰਤੀਯੋਗਿਤਾ ਵਿਚ 300 ਤੋਂ ਵੱਧ ਮੁੱਕੇਬਾਜ਼ 12 ਭਾਰ ਵਰਗਾਂ ਵਿਚ ਖਿਤਾਬ ਲਈ ਚੁਣੌਤੀ ਪੇਸ਼ ਕਰਨਗੇ।

ਇਹ ਵੀ ਪੜ੍ਹੋ-  IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਵਿਸ਼ਵ ਚੈਂਪੀਅਨਸ਼ਿਪ 2014 ਵਿਚ ਲਾਈਟ ਹੈਵੀਵੇਟ ਵਰਗ ਦੀ ਚਾਂਦੀ ਤਮਗਾ ਜੇਤੂ ਹਰਿਆਣਾ ਦੀ ਸਵੀਟੀ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ (2022), ਚਾਂਦੀ (2015) ਤੇ ਕਾਂਸੀ (2021) ਤਮਗੇ ਵੀ ਜਿੱਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News