ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ''ਚ ਭਾਰਤੀਆਂ ਲਈ ਮਿਲਿਆ-ਜੁਲਿਆ ਦਿਨ

Thursday, Jul 19, 2018 - 08:43 AM (IST)

ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ''ਚ ਭਾਰਤੀਆਂ ਲਈ ਮਿਲਿਆ-ਜੁਲਿਆ ਦਿਨ

ਚੇਨਈ— ਭਾਰਤੀ ਖਿਡਾਰੀਆਂ ਲਈ ਡਬਲਿਊ.ਐੱਸ.ਐੱਫ. ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ 'ਚ ਮਿਲਿਆ-ਜੁਲਿਆ ਦਿਨ ਰਿਹਾ ਜਦੋਂ ਰਾਹੁਲ ਬੈਥਾ ਅਤੇ ਯਸ਼ ਫੜਤੇ ਜੂਨੀਅਰ ਵਰਗ ਦੇ ਤੀਜੇ ਦੌਰ 'ਚ ਪਹੁੰਚ ਗਏ ਜਦਕਿ ਤਿੰਨ ਹੋਰ ਬਾਹਰ ਹੋ ਗਏ। ਬੈਥਾ ਨੇ ਸਵਿਟਜ਼ਰਲੈਂਡ ਦੇ ਨਿਲਸ ਰੋਸ਼ ਨੂੰ 11-5, 12-10, 11-8 ਨਾਲ ਹਰਾਇਆ। ਜਦਕਿ ਯਸ਼ ਨੇ ਜਰਮਨੀ ਦੇ ਅਬਦੁਲ ਰਹਿਮਾਨ ਘੈਤ ਨੂੰ ਹਰਾਇਆ। ਅਧਵੈਤ, ਸੰਕਲਪ ਆਨੰਦ ਅਤੇ ਉਤਕਰਸ਼ ਬਾਹੇਤੀ ਹਾਰ ਕੇ ਬਾਹਰ ਹੋ ਗਏ।


Related News