170 ਕਿੱਲੋ ਭਾਰ ਚੁੱਕ ਕੇ ਦੌੜੇ ਅਖ਼ਤਰ, ਕਿਹਾ-'ਤੇਜ਼ ਗੇਂਦਬਾਜ਼ੀ ਲਈ ਤੋੜੀਆਂ ਹੱਡੀਆਂ'

08/06/2020 4:16:48 PM

ਸਪੋਰਟਸ ਡੈਕਸ : ਵਿਸ਼ਵ ਦੇ ਤੇਜ਼ ਗੇਂਦਬਾਜ਼ਾਂ 'ਚੋਂ ਪਹਿਲੇ ਨੰਬਰ 'ਤੇ ਆਉਣ ਵਾਲੇ ਸ਼ੋਏਬ ਅਖਤਰ ਨੇ 161 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਗੇਂਦ ਸੁੱਟ ਕੇ ਰਿਕਾਰਡ ਬਣਾਇਆ ਸੀ ਜੋ ਕੋਈ ਨਹੀਂ ਤੋੜ ਸਕਿਆ। ਹਾਲ ਹੀ 'ਚ ਅਖ਼ਤਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਕਿਸ ਤਰ੍ਹਾਂ ਅਭਿਆਸ ਕਰਦੇ ਸੀ। ਉਨ੍ਹਾਂ ਦੱਸਿਆ ਕਿ ਉਹ ਪਿੱਠ 'ਤੇ 170 ਕਿਲੋ ਭਾਰ ਚੁੱਕ ਕੇ ਦੌੜਦੇ ਸਨ। 

ਇਹ ਵੀ ਪੜ੍ਹੋਂ : ਧਾਕੜ ਬੱਲੇਬਾਜ਼ ਦੀ ਪਤਨੀ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

PunjabKesari

100 ਮੀਟਰ ਪ੍ਰਤੀ ਘੰਟਾ ਦੇ ਬੈਰੀਅਰ ਨੂੰ ਤੋੜ 'ਤੇ ਅਖ਼ਤਰ ਨੇ ਕਿਹਾ ਕਿ 'ਇਹ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀ। ਇਹ ਸਿਰਫ਼ ਮੀਡੀਆ ਪ੍ਰਚਾਰ ਸੀ, ਇਕ ਕੌਮਾਂਤਰੀ ਕ੍ਰਿਕਟ ਡਰਾਮਾ ਸੀ। ਸ਼ੋਏਬ ਨੇ ਕਿਹਾ ਕਿ ਤੇਜ਼ ਗੇਂਦਬਾਜ਼ੀ ਲਈ ਮੈਂ ਹੱਡੀਆਂ ਨੂੰ ਤੋੜਿਆਂ ਹੈ, ਮੈਨੂੰ ਇਸ ਲਈ ਪੈਸੇ ਨਹੀਂ ਮਿਲੇ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਪੂਰੀ ਤਰ੍ਹਾਂ ਯੋਜਨਾ ਬਣਾਈ ਅਤੇ ਇਸ ਲਈ ਸਿਖਲਾਈ ਸ਼ੁਰੂ ਕੀਤੀ। 

ਇਹ ਵੀ ਪੜ੍ਹੋਂ :ਸਿੱਖ ਨੌਜਵਾਨ 'ਤੇ ਪੁਲਸ ਨੇ ਢਾਹਿਆ ਅਣਮਨੁੱਖੀ ਤਸ਼ੱਦਦ, ਕੱਪੜੇ ਲਾਹ ਕੇ ਸਾਰੀ ਰਾਤ ਕੀਤੀ ਕੁੱਟਮਾਰ

ਆਪਣੇ ਅਭਿਆਸ ਬਾਰੇ ਗੱਲ ਕਰਦੇ ਹੋਏ ਰਾਵਲਪਿੰਡੀ ਐਕਸਪ੍ਰੈੱਸ ਨੇ ਕਿਹਾ 'ਮੈਂ ਪਿੱਠ 'ਤੇ 170 ਕਿਲੋ ਭਾਰ ਚੁੱਕ ਕੇ ਦੌੜਦਾ ਸੀ ਅਤੇ ਹਰ ਕੋਈ 100 ਮੀਟਰ ਦੀ ਸਪ੍ਰਿੰਟ ਤੋਂ ਬਾਅਦ 20 ਕਿਲੋ ਭਾਰ ਘੱਟ ਕਰ ਦਿੰਦਾ ਸੀ। ਮੈਂ ਵੀ 26 ਗਜ਼ ਦੀ ਦੂਰੀ ਨਾਲ ਗੇਂਦਬਾਜ਼ੀ ਕਰਦਾ ਸੀ, ਜੋਕਿ ਕ੍ਰਿਕਟ ਦੀ ਗੇਂਦ 'ਚ ਬਹੁਤ ਵੱਧ ਜ਼ਿਆਦਾ ਭਾਰੀ ਸੀ। ਜਦੋਂ ਮੈਂ 22 ਗਜ਼ ਦੀ ਦੂਰੀ 'ਤੇ ਵਾਪਸ ਆਇਆ ਤਾਂ ਮੈਂ ਲਗਭਗ 6 ਕਿਮੀ/ਘੰਟਾ (3.7 ਮੀਲ ਪ੍ਰਤੀ ਘੰਟਾ) ਦੀ ਤੇਜ਼ੀ ਨਾਲ ਆਉਂਦਾ ਸੀ। 


Baljeet Kaur

Content Editor

Related News