ਸੀਨੀਅਰ ਹਾਕੀ ਰਾਸ਼ਟਰੀ ਚੈਂਪੀਅਨਸ਼ਿਪ : ਫਾਈਨਲ 'ਚ ਸੈਨਾ ਦਾ ਸਾਹਮਣਾ ਏਅਰ ਇੰਡੀਆ ਨਾਲ

Sunday, Feb 02, 2020 - 01:53 PM (IST)

ਸੀਨੀਅਰ ਹਾਕੀ ਰਾਸ਼ਟਰੀ ਚੈਂਪੀਅਨਸ਼ਿਪ : ਫਾਈਨਲ 'ਚ ਸੈਨਾ ਦਾ ਸਾਹਮਣਾ ਏਅਰ ਇੰਡੀਆ ਨਾਲ

ਸਪੋਰਟਸ ਡੈਸਕ— ਸੈਨਾ ਖੇਡ ਕੰਟਰੋਲ ਬੋਰਡ ਅਤੇ ਏਅਰ ਇੰਡੀਆ ਖੇਡ ਪ੍ਰਮੋਸ਼ਨ ਬੋਰਡ 10ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (ਏ-ਡਵੀਜ਼ਨ) ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣਗੇ। ਸੈਨਾ ਖੇਡ ਕੰਟਰੋਲ ਬੋਰਡ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 2-0 ਨਾਲ ਹਰਾਇਆ। ਉਥੇ ਹੀ ਏਅਰ ਇੰਡਆ ਖੇਡ ਪ੍ਰਮੋਸ਼ਨ ਬੋਰਡ ਨੇ ਪੈਟਰੋਲੀਅਮ ਖੇਡ ਪ੍ਰਮੋਸ਼ਨ ਬੋਰਡ ਨੂੰ 5-3 ਨਾਲ ਹਰਾਇਆ।


Related News