ਸਚਿਨ ਤੇਂਦੁਲਕਰ ਨੇ ਪਤਨੀ ਅੰਜਲੀ ਸਣੇ ਬਿਲ ਗੇਟਸ ਨਾਲ ਕੀਤੀ ਮੁਲਾਕਾਤ, ਟਵੀਟ ਕਰ ਕਹੀ ਇਹ ਗੱਲ

02/28/2023 9:36:06 PM

ਸਪੋਰਟਸ ਡੈਸਕ : ਭਾਰਤੀ ਸਟਾਰ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਉਦਯੋਗਪਤੀ ਬਿਲ ਗੇਟਸ ਨਾਲ ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਸਚਿਨ ਨਾਲ ਉਨ੍ਹਾਂ ਦੀ ਪਤਨੀ ਅੰਜਲੀ ਵੀ ਨਜ਼ਰ ਆ ਰਹੀ ਹੈ। ਸਚਿਨ ਨੇ ਪੋਸਟ ਸਾਂਝੀ ਕਰ ਲਿਖਿਆ ਕਿ ਅਸੀਂ ਸਾਰੇ ਜੀਵਨ ਲਈ ਵਿਦਿਆਰਥੀ ਹਾਂ।

We are all students for life. Today was a wonderful learning opportunity to gain perspectives on philanthropy - including children’s healthcare, which our Foundation works on.

Sharing ideas is a powerful way to solve the world’s challenges.

Thanks for your insights @BillGates! pic.twitter.com/3o0wvHXelU

— Sachin Tendulkar (@sachin_rt) February 28, 2023

ਅੱਜ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਸੰਭਾਲ ਸਮੇਤ ਪਰਉਪਕਾਰ ਬਾਰੇ ਦ੍ਰਿਸ਼ਟੀਕੋਣ ਪ੍ਰਾਪਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਮਿਲਿਆ, ਜਿਸ 'ਤੇ ਸਚਿਨ ਤੇਂਦੁਲਕਰ ਫਾਊਂਡੇਸ਼ਨ ਕੰਮ ਕਰਦੀ ਹੈ। ਉਨ੍ਹਾਂ ਲਿਖਿਆ ਕਿ ਵਿਚਾਰ ਸਾਂਝੇ ਕਰਨਾ ਸੰਸਾਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦਾ ਇਕ ਸ਼ਕਤੀਸ਼ਾਲੀ ਤਰੀਕਾ ਹੈ। ਉਨ੍ਹਾਂ ਨੇ ਚੰਗੇ ਦ੍ਰਿਸ਼ਟੀਕੋਣ ਲਈ ਬਿਲ ਗੇਟਸ ਦਾ ਧੰਨਵਾਦ ਕੀਤਾ।


Mandeep Singh

Content Editor

Related News