ਰੁਬਲੇਵ ਨੇ ਸੈਮੀਫਾਈਨਲ ''ਚ ਚੋਟੀ ਦਾ ਦਰਜਾ ਪ੍ਰਾਪਤ ਸਿਨਰ ਨੂੰ ਹਰਾਇਆ

Sunday, Aug 11, 2024 - 06:03 PM (IST)

ਮਾਂਟਰੀਅਲ, (ਭਾਸ਼ਾ) : ਪੰਜਵਾਂ ਦਰਜਾ ਪ੍ਰਾਪਤ ਆਂਦਰੇ ਰੂਬਲੇਵ ਨੇ ਸ਼ਨੀਵਾਰ ਨੂੰ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਡਿਫੈਂਡਿੰਗ ਚੈਂਪੀਅਨ ਯਾਨਿਕ ਸਿਨਰ ਨੂੰ ਸਖਤ ਮੁਕਾਬਲੇ 'ਚ 6-3, 1-6, 6-2 ਨਾਲ ਹਰਾ ਕੇ ਬਾਰਿਸ਼ ਪ੍ਰਭਾਵਿਤ ਨੈਸ਼ਨਲ ਨੇ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। 

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰੁਬਲੇਵ ਨੇ ਬ੍ਰੈਂਡਨ ਨਕਾਸ਼ਿਮਾ ਨੂੰ 6-2, 6-2 ਨਾਲ ਹਰਾਇਆ ਸੀ ਜਦਕਿ ਸਿਨਰ ਨੇ ਅਲੇਜੈਂਡਰੋ ਟੇਬੀਲੋ ਨੂੰ 6-4, 6-3 ਨਾਲ ਹਰਾਇਆ ਸੀ। ਟ੍ਰੋਪਿਕਲ ਸਟੋਰਮ ਡੇਬੀ ਕਾਰਨ ਹੋਈ ਬਾਰਿਸ਼ ਕਾਰਨ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਨੂੰ ਮੈਚ ਨਹੀਂ ਖੇਡੇ ਜਾ ਸਕੇ ਅਤੇ ਸ਼ਨੀਵਾਰ ਨੂੰ ਖੇਡੇ ਗਏ। ਟੂਰਨਾਮੈਂਟ ਹੁਣ ਐਤਵਾਰ ਦੀ ਬਜਾਏ ਸੋਮਵਾਰ ਨੂੰ ਖਤਮ ਹੋਵੇਗਾ। 


Tarsem Singh

Content Editor

Related News