Vijay Hazare Trophy : ਰੋਹਿਤ ਸ਼ਰਮਾ ਨੇ ਲਾਇਆ ਸ਼ਾਨਦਾਰ ਸੈਂਕੜਾ

Wednesday, Dec 24, 2025 - 03:01 PM (IST)

Vijay Hazare Trophy : ਰੋਹਿਤ ਸ਼ਰਮਾ ਨੇ ਲਾਇਆ ਸ਼ਾਨਦਾਰ ਸੈਂਕੜਾ

ਸਪੋਰਟਸ ਡੈਸਕ- ਵਿਜੇ ਹਜ਼ਾਰੇ ਐਲੀਟ 2025-26 ਦੇ ਤਹਿਤ ਮੁੰਬਈ ਤੇ ਸਿੱਕਮ ਵਿਚਾਲੇ ਮੈਚ 'ਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਜੜਿਆ ਹੈ।  ਜ਼ਿਕਰਯੋਗ ਹੈ ਕਿ ਸਿੱਕਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਗੁਆ ਕੇ 236 ਦੌੜਾਂ ਬਣਾਈਆਂ ਤੇ ਮੁੰਬਈ ਨੂੰ ਜਿੱਤ ਲਈ 237 ਦੌੜਾਂ ਦਾ ਟੀਚਾ ਦਿੱਤਾ। ਰੋਹਿਤ ਦਾ ਸੈਂਕੜਾ ਲਾਏ ਜਾਣ ਸਮੇਂ ਤਕ ਮੁੰਬਈ 20 ਓਵਰਾਂ 'ਚ 1 ਵਿਕਟ ਗੁਆ ਕੇ 160 ਦੌੜਾਂ ਬਣਾ ਲਈਆਂ ਸਨ ਤੇ ਟੀਮ ਨੂੰ ਜਿੱਤ ਲਈ 77 ਦੌੜਾਂ ਦੀ ਲੋੜ ਸੀ। ਖਬਰ ਲਿਖੇ ਜਾਣ ਸਮੇਂ ਤਕ ਰੋਹਿਤ ਨੇ 67 ਗੇਂਦਾਂ 'ਚ 10 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ 109 ਦੌੜਾਂ ਬਣਾ ਲਈਆਂ ਸਨ।


author

Tarsem Singh

Content Editor

Related News