ਟੈਨਿਸ ਤੋਂ ਸੰਨਿਆਸ ਲੈ ਕੇ ਮਾਰੀਆ ਚਲਾਵੇਗੀ ਬੀਚਵੇਅਰ ਰੇਂਜ, ਦੇਖੋ ਹਾਟ ਤਸਵੀਰਾਂ

Friday, Mar 06, 2020 - 08:53 PM (IST)

ਟੈਨਿਸ ਤੋਂ ਸੰਨਿਆਸ ਲੈ ਕੇ ਮਾਰੀਆ ਚਲਾਵੇਗੀ ਬੀਚਵੇਅਰ ਰੇਂਜ, ਦੇਖੋ ਹਾਟ ਤਸਵੀਰਾਂ

ਨਵੀਂ ਦਿੱਲੀ— ਰੂਸ ਦੀ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਟੈਨਿਸ ਤੋਂ ਸੰਨਿਆਸ ਲੈਣ ਦੇ ਬਾਅਦ ਆਪਣੇ ਬੀਚਵੇਅਰ ਰੇਂਜ ਬਿਜਨੈੱਸ ਨੂੰ ਵਧਾਉਣ 'ਚ ਲੱਗ ਗਈ ਹੈ। 5 ਗ੍ਰੈਂਡ ਸਲੈਮ ਜੇਤੂ 32 ਸਾਲ ਦੀ ਮਾਰੀਆ ਹੁਣ ਬੀਚਵੇਅਰ 'ਚ ਨਜ਼ਰ ਆ ਰਹੀ ਹੈ। ਗ੍ਰੀਨ ਟਾਪ ਅਤੇ ਬਲਿਊ ਸਪੋਰਟਸ ਅੰਡਰਵੇਅਰ 'ਚ ਨਜ਼ਰ ਆ ਰਹੀ ਮਾਰੀਆ ਬਹੁਤ ਹਾਟ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

💚🤍@pppiccioli @maisonvalentino

A post shared by Maria Sharapova (@mariasharapova) on Feb 10, 2020 at 11:57am PST

PunjabKesari

ਮਾਰੀਆ ਨੇ ਬੀਤੇ ਦਿਨੀਂ ਹੀ ਸੰਨਿਆਸ ਲਿਆ ਸੀ। ਪਹਿਲਾਂ ਡਰੱਗ ਕਾਰਨ ਬੈਨ ਤੋਂ ਬਾਅਦ ਸੱਟ ਦੇ ਚਲਦਿਆ ਮਾਰੀਆ ਦਾ ਪ੍ਰਦਰਸ਼ਨ ਦਿਨ-ਬ-ਦਿਨ ਹੇਠਾ ਜਾ ਰਿਹਾ ਸੀ। ਆਪਣੇ ਸੰਨਿਆਸ ਦੇ ਸਮੇਂ ਉਹ 373ਵੀਂ ਰੈਂਕਿੰਗ 'ਤੇ ਚੱਲ ਰਹੀ ਸੀ। ਮਾਰੀਆ ਨੇ ਸੰਨਿਆਸ ਤੋਂ ਬਾਅਦ ਇਕ ਮੈਗਜ਼ੀਨ ਨੂੰ ਆਪਣਾ ਇੰਟਰਵਿਊ ਦਿੱਤਾ ਸੀ। ਉਸ 'ਚ ਉਨ੍ਹਾਂ ਨੇ ਕਿਹਾ ਮੈਂ ਪਰਿਵਾਰ ਦੇ ਨਾਲ ਸ਼ਾਂਤੀ ਦੀ ਭਾਵਨਾ ਬਣਾਏ ਰੱਖਾਂਗੀ। ਹੁਣ ਹਰ ਰੋਜ਼ ਸਵੇਰੇ ਇਕ ਕੱਪ ਕੌਫੀ। ਮੇਰੀ ਪਸੰਦ ਦੇ ਵਰਕਆਊਟ (ਹੈਲੋ, ਡਾਂਸ ਕਲਾਸ!) ਹੋਣਗੇ।

PunjabKesari

 

 
 
 
 
 
 
 
 
 
 
 
 
 
 

Where to next? 🌍

A post shared by Maria Sharapova (@mariasharapova) on Nov 7, 2019 at 2:24am PST

 
 
 
 
 
 
 
 
 
 
 
 
 
 

After a whirlwind week, what a beautiful surprise to come home to. Thank you @amyastley for the cherry blossom bouquet of every girls dream 🌸🥰

A post shared by Maria Sharapova (@mariasharapova) on Mar 4, 2020 at 4:18pm PST


author

Gurdeep Singh

Content Editor

Related News