500 ਮਿਲੀਅਨ ਪੌਂਡ ਨਾਲ ਬਣੇਗਾ ਰੀਅਲ ਮੈਡ੍ਰਿਡ ਦਾ ਪੂਰੀ ਤਰ੍ਹਾਂ ਕਵਰ ਫੁੱਟਬਾਲ ਸਟੇਡੀਅਮ

Tuesday, Sep 25, 2018 - 02:11 AM (IST)

500 ਮਿਲੀਅਨ ਪੌਂਡ ਨਾਲ ਬਣੇਗਾ ਰੀਅਲ ਮੈਡ੍ਰਿਡ ਦਾ ਪੂਰੀ ਤਰ੍ਹਾਂ ਕਵਰ ਫੁੱਟਬਾਲ ਸਟੇਡੀਅਮ

ਨਵੀਂ ਦਿੱਲੀ— ਫੁੱਟਬਾਲ ਕਲੱਬ ਰੀਅਲ ਮੈਡ੍ਰਿਡ ਦੇ ਹੋਮ ਸਟੇਡੀਅਮ ਨੂੰ ਜਲਦ ਹੀ ਪੂਰੀ ਤਰ੍ਹਾਂ ਕਵਰ ਕਰਨ ਲਈ ਕਲੱਬ ਪ੍ਰਧਾਨ ਫਲੋਰੇਂਟੀਨੋ ਪੇਰੇਜ ਨੇ 500 ਮਿਲੀਅਨ ਪੌਂਡ ਦਾ ਪ੍ਰਸਤਾਵ ਰੱਖਿਆ ਹੈ। ਸਟੇਡੀਅਮ ਨੂੰ ਜ਼ਿਆਦਾ ਆਧੁਨਿਕ ਤੇ ਸੁਰੱਖਿਅਤ ਬਣਾਉਣ ਦੇ ਟੀਚੇ ਨਾਲ ਪੇਰੇਜ ਅਗਲੇ ਹਫਤੇ ਫੁੱਟਬਾਲ ਪ੍ਰਸ਼ੰਸਕਾਂ ਦੇ ਸਾਹਮਣੇ ਆਪਣਾ ਨਵਾਂ ਪਲਾਨ ਲੈ ਕੇ ਆਵੇਗਾ।

PunjabKesari
360 ਡਿਗਰੀ ਸਕ੍ਰੀਨ ਲਾਈ ਜਾਵੇਗੀ ਸਟੇਡੀਅਮ ਦਾ ਚਾਰੇ ਪਾਸੇ। 
2017 ਤੋਂ 'ਰੇਨ' ਫ੍ਰੀ (ਮੀਂਹ ਤੋਂ ਬਚਾਅ) ਸਟੇਡੀਅਮ ਦਾ ਕੰਮ ਗੁਪਤ ਤਰੀਕੇ ਨਾਲ ਚੱਲ ਰਿਹਾ ਹੈ ।
150 ਮਿਲੀਅਨ ਯੂਰੋ ਪ੍ਰਤੀ ਸੈਸ਼ਨ ਦੀ ਵਾਧੂ ਕਮਾਈ ਹੋਵੇਗੀ ਨਵਾਂ ਸਟੇਡੀਅਮ ਬਣਨ ਨਾਲ।


Related News