ਪ੍ਰੋ ਕਬੱਡੀ ਲੀਗ : ਯੂ. ਪੀ. ਯੋਧਾ ਨੇ ਹਰਿਆਣਾ ਨੂੰ 30-29 ਨਾਲ ਹਰਾਇਆ

12/07/2018 12:04:01 AM

ਨਵੀਂ ਦਿੱਲੀ— ਯੂ. ਪੀ. ਯੋਧਾ ਦੇ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੈਚ 'ਚ ਹਰਿਆਣਾ ਸਟੀਲਰਸ 'ਤੇ 30-29 ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਇਸ ਮੈਚ 'ਚ ਸ਼੍ਰੀਕਾਂਤ ਜਾਧਵ ਤੇ ਪ੍ਰਸ਼ਾਤ ਰਾਏ ਨੇ ਯੋਧਾ ਵਲੋਂ 8-8 ਅੰਕ ਹਾਸਲ ਕੀਤੇ।

PunjabKesari
ਹਰਿਆਣਾ ਦੇ ਲਈ ਮੋਨੂੰ ਗੋਇਲ ਨੇ 11 ਜਦਕਿ ਵਿਕਾਸ ਖੰਡੋਲਾ ਨੇ 7 ਅੰਕਾਂ ਦਾ ਯੋਗਦਾਨ ਦਿੱਤਾ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਹਰਿਆਣਾ ਸਟੀਲਰਸ ਪਲੇਆਫ ਦੇ ਲਈ ਕੁਆਲੀਫਾਈ ਕਰਨ 'ਚ ਨਾਕਾਮ ਰਿਹਾ।


Related News