ਪੇਰੂ ਦੀ ਇਸ HOT ਫੈਂਸ ਦੀ ਹੋਈ ਦੁਨੀਆ ਦੀਵਾਨੀ
Monday, Jun 18, 2018 - 12:26 AM (IST)

ਜਲੰਧਰ : ਫੀਫਾ ਵਿਸ਼ਵ ਕੱਪ ਦੌਰਾਨ ਭਾਵੇਂ ਹੀ ਡੈੱਨਮਾਰਕ ਤੋਂ ਪੇਰੂ ਦੀ ਟੀਮ ਹਾਰ ਗਈ ਹੋਵੇ ਪਰ ਸਟੇਡੀਅਮ ਵਿਚ ਸਾਰਿਆਂ ਦੀਆਂ ਨਜ਼ਰਾਂ ਪੇਰੂ ਟੀਮ ਦੀ ਗਰਲਫ੍ਰੈਂਡ ਨਿਸ਼ੂ ਕੈਟੀ 'ਤੇ ਲੱਗੀਆਂ ਰਹੀਆਂ। ਨਿਸ਼ੂ ਨੂੰ ਪੇਰੂ ਫੁੱਟਬਾਲ ਟੀਮ ਦੀ ਗਰਲਫ੍ਰੈਂਡ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਹ ਫੁੱਟਬਾਲ ਦੇ ਸਭ ਤੋਂ ਵੱਡੇ ਪ੍ਰਸ਼ੰਸਕਾਂ 'ਚੋਂ ਇਕ ਹੈ। ਪੇਰੂ ਜਦੋਂ-ਜਦੋਂ ਜਿੱਤਦਾ ਹੈ ਤਾਂ ਨਿਸ਼ੂ ਆਪਣੇ ਯੂਨੀਕ ਸਟਾਈਲ ਵਿਚ ਇਸ ਨੂੰ ਸੈਲੀਬ੍ਰੇਟ ਕਰਦੀ ਹੈ। ਬੀਤੇ ਦਿਨੀਂ ਜਦੋਂ ਪੇਰੂ ਟੀਮ ਨੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ, ਉਦੋਂ ਵੀ ਨਿਸ਼ੂ ਨੇ ਆਪਣੇ ਪ੍ਰਸ਼ੰਸਕਾਂ ਨਾਲ ਵਾਅਦੇ ਮੁਤਾਬਕ ਆਪਣੀ ਇਕ ਬੋਲਡ ਤਸਵੀਰ ਸੋਸ਼ਲ ਸਾਈਟਸ 'ਤੇ ਪੋਸਟ ਕੀਤੀ ਸੀ। ਨਿਸ਼ੂ ਨੂੰ ਇਹ ਪਛਾਣ ਤਿੰਨ ਸਾਲ ਪਹਿਲਾਂ ਮਿਲੀ ਸੀ, ਜਦੋਂ ਕੋਪਾ ਅਮਰੀਕਾ ਕੱਪ ਦੌਰਾਨ ਸਟੇਡੀਅਮ ਵਿਚ ਸੈਲੀਬ੍ਰੇਟ ਕਰਦਿਆਂ ਉਸਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।
ਨਿਸ਼ੂ ਕੌਟੀ ਫੀਫਾ ਵਿਸ਼ਵ ਕੱਪ ਦੌਰਾਨ ਪੇਰੂ ਫੁੱਟਬਾਲ ਟੀਮ ਦੀ ਸਭ ਤੋਂ ਵੱਡੀ ਪ੍ਰਸ਼ੰਸਕਾਂ 'ਚੋਂ ਇਕ ਹੈ।
ਨਿਸ਼ੂ ਨੂੰ ਉਸ ਦੀ ਟੀਮ ਦੀ ਹੋਸਲਾ ਵਧਾਈ ਕਰਨ ਲਈ ਯੁਨੀਕ ਸਟਾਇਲ ਲਈ ਜਾਣਿਆ ਜਾਂਦਾ ਹੈ।
ਪੇਰੂ 'ਚ ਨਿਸ਼ੂ ਨੂੰ ਪੇਰੂ ਫੁੱਟਬਾਲ ਟੀਮ ਦੀ ਗਰਲਫ੍ਰੈਂਡ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
ਨਿਸ਼ੂ ਤਿੰਨ ਸਾਲ ਪਹਿਲਾਂ ਚਰਚਾ 'ਚ ਆਈ ਸੀ ਜੋ ਕੋਪਾ ਅਮਰੀਕਾ ਕੱਪ ਦੌਰਾਨ ਉਸ ਨੇ ਹੱਦਾਂ ਪਾਰ ਕਰਨ ਵਾਲੇ ਸਟਾਇਲ ਅਪਣਾਏ ਸਨ।
ਨਿਸ਼ੂ ਨੇ ਪੇਰੂ ਵਲੋਂ ਵਿਸ਼ਵ ਕੱਪ 'ਚ ਕੁਆਲੀਫਾਈਰ ਕਰਨ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਡ 'ਤੇ ਨਿਊਡ ਫੋਟੋ ਅਪਲੋਡ ਕੀਤੀ ਸੀ।
ਦੇਖੋ ਨਿਸ਼ੂ ਕੌਟੀ ਦੀਆਂ ਕੁਸ਼ ਤਸਵੀਰਾਂ