ਨੇਮਾਰ ਦੇ ਹੇਅਰਸਟਾਇਲ ''ਤੇ ਬੋਲੇ ਲੋਕ, ਇਹ ਨਿਊਡਲ ਹੈ ਜਾ ਵਾਲ

Monday, Jun 18, 2018 - 03:02 AM (IST)

ਨੇਮਾਰ ਦੇ ਹੇਅਰਸਟਾਇਲ ''ਤੇ ਬੋਲੇ ਲੋਕ, ਇਹ ਨਿਊਡਲ ਹੈ ਜਾ ਵਾਲ

ਜਲੰਧਰ— ਫੀਫਾ ਵਿਸ਼ਵ ਕੱਪ ਦੇ ਤਹਿਤ ਬ੍ਰਾਜ਼ੀਲ ਤੇ ਸਵਿਟਜ਼ਰਲੈਂਡ ਦੇ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਸਭ ਦੀਆਂ ਨਜ਼ਰਾਂ ਸਟਾਰ ਫੁੱਟਬਾਲਰ ਨੇਮਾਰ 'ਤੇ ਟਿਕੀਆਂ ਸਨ ਪਰ ਨੇਮਾਰ ਇੱਥੇ ਆਪਣੇ ਖੇਡ ਦੀ ਵਜਾਏ ਆਪਣੇ ਵਾਲਾਂ ਦੇ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੇਂਡ 'ਚ ਆ ਗਏ। ਦਰਅਸਲ ਨੇਮਾਰ ਨੇ ਵਿਸ਼ਵ ਕੱਪ ਦੇ ਲਈ ਸਪੈਸ਼ਲ ਨਵਾਂ ਹੇਅਰਸਟਾਇਲ ਬਣਾਇਆ। ਉਹ ਜਿਸ ਤਰ੍ਹਾਂ ਹੀ ਨਵਾਂ ਹੇਅਰਸਟਾਇਲ 'ਚ ਸਟੇਡੀਅਮ 'ਚ ਆਏ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਕੁਮੇਂਟ ਕਰਨ ਲੱਗੇ। ਕਿਸੇ ਨੇ ਕਿਹਾ ਕਿ ਇਹ ਵਾਲ ਹਨ ਜਾ ਮੈਕ੍ਰਾਨੀ ਤਾਂ ਕਈਆਂ ਨੇ ਨੇਮਾਰ ਦੀ ਤੁਲਨਾ ਨਿਊਡਲ ਤੇ ਪਾਸਤੇ ਨਾਲ ਕੀਤੀ।

 


Related News